![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/2b/Haswell_Chip.jpg/640px-Haswell_Chip.jpg&w=640&q=50)
ਹੈਸਵਲ
From Wikipedia, the free encyclopedia
ਹੈਸਵਲ ਇੰਟਲ ਕੰਪਨੀ ਵੱਲੋ ਤਿਆਰ ਕੀਤਾ ਗਿਆ ਇੱਕ ਪ੍ਰੋਸੈਸਰ ਮਾਈਕਰੋਆਰਕੀਟੈਕਚਰ ਹੈ, ਜੋ ਕਿ 22 nm ਤਕਨੋਲਜੀ ਦੀ ਵਰਤੋਂ ਕਰਦਾ ਹੈ। ਇੰਟਲ ਨੇ ਅਧਿਕਾਰਿਕ ਤੌਰ ਤੇ ਕੰਪਿਊਟੈਕਸ ਟਾਇਪਡ 2013 ਵਿਖੇ 4 ਜੂਨ 2013 ਨੂੰ ਇਸ ਮਾਈਕਰੋਆਰਕੀਟੈਕਚਰ ਦੇ ਆਧਾਰ ਤੇ ਸੀਪੀਯੂਆਂ ਦਾ ਐਲਾਨ ਕੀਤਾ ਸੀ[1], ਜਦ ਕਿ ਇੱਕ ਕੰਮ ਚਲਾਊ ਹੈਸਵਲ ਚਿੱਪ 2011 ਨੂੰ ਇੰਟਲ ਡਿਵੈਲਪਰ ਫੋਰਮ ਤੇ ਦਿਖਾਇਆ ਗਿਆ ਸੀ।[2]
![Thumb image](http://upload.wikimedia.org/wikipedia/commons/thumb/2/2b/Haswell_Chip.jpg/640px-Haswell_Chip.jpg)