ਹੈਦਰਾਬਾਦ ਜ਼ਿਲ੍ਹਾ, ਸਿੰਧ
ਸਿੰਧ, ਪਾਕਿਸਤਾਨ ਦਾ ਜ਼ਿਲ੍ਹਾ / From Wikipedia, the free encyclopedia
ਵਿਸ਼ੇਸ਼ ਤੱਥ ਹੈਦਰਾਬਾਦ ਜ਼ਿਲ੍ਹਾ, ਦੇਸ਼ ...
ਹੈਦਰਾਬਾਦ ਜ਼ਿਲ੍ਹਾ
| |
---|---|
ਸਿੰਧ ਦਾ ਜ਼ਿਲ੍ਹਾ | |
ਦੇਸ਼ | ਪਾਕਿਸਤਾਨ |
ਪ੍ਰਾਂਤ | ਫਰਮਾ:Country data ਸਿੰਧ |
ਸਥਾਪਨਾ | 1843 |
ਬਾਨੀ | ਬ੍ਰਿਟਿਸ਼ ਸਰਕਾਰ |
ਮੁੱਖ ਦਫਤਰ | ਹੈਦਰਾਬਾਦ |
ਖੇਤਰ | |
• ਕੁੱਲ | 993 km2 (383 sq mi) |
ਆਬਾਦੀ (2017)[1] | |
• ਕੁੱਲ | 21,99,928 |
• ਘਣਤਾ | 2,200/km2 (5,700/sq mi) |
ਸਮਾਂ ਖੇਤਰ | ਯੂਟੀਸੀ+5 (PKT) |
ਤਹਿਸੀਲਾਂ | 4 |
ਵੈੱਬਸਾਈਟ | www.hyderabad.gov.pk |
ਬੰਦ ਕਰੋ
ਹੈਦਰਾਬਾਦ ਜ਼ਿਲ੍ਹਾ, ਭਾਰਤ ਨਾਲ ਗਲਤਵਹਿਮੀ ਨਾ ਪਾਲੀ ਜਾਵੇ।
ਹੈਦਰਾਬਾਦ ਜ਼ਿਲ੍ਹਾ (ਸਿੰਧੀ: ضلعو حيدرآباد Urdu: ضلع حیدرآباد),pronunciation (ਮਦਦ·ਫ਼ਾਈਲ) ਸਿੰਧ, ਪਾਕਿਸਤਾਨ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਰਾਜਧਾਨੀ ਹੈਦਰਾਬਾਦ ਸ਼ਹਿਰ ਹੈ। ਜ਼ਿਲ੍ਹਾ ਕਰਾਚੀ ਤੋਂ ਬਾਅਦ, ਸਿੰਧ ਵਿੱਚ ਦੂਜਾ ਸਭ ਤੋਂ ਵੱਧ ਸ਼ਹਿਰੀ ਹੈ, ਇਸਦੇ 80% ਵਸਨੀਕ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ।[2]