ਹੈਡਫ਼ੋਨਸ
ਛੋਟੇ ਲਾਊਡ ਸਪੀਕਰਾਂ ਦਾ ਜੋੜਾ / From Wikipedia, the free encyclopedia
ਹੈਡਫ਼ੋਨਸ ਛੋਟੇ ਲਾਊਡ ਸਪੀਕਰਾਂ ਦੇ ਜੋੜੇ ਨੂੰ ਕਹਿੰਦੇ ਹਨ ਜੋ ਕਿ ਇਸ ਤਰਾਂ ਬਣੇ ਹੁੰਦੇ ਹਨ ਕਿ ਇਨਸਾਨ ਉਸਨੂੰ ਵਰਤਣ ਵਹਿਲੇ ਆਪਣੇ ਕੰਨਾਂ ਕੋਲ ਰਖਦਾ ਹੈ। ਇਹਨਾਂ ਵਿੱਚ ਅਹਿਜੇ ਯੰਤਰ ਲੱਗੇ ਹੁੰਦੇ ਹਨ ਜੋ ਕਿ ਬਿਜਲੀ ਦੁਆਰਾ ਪੈਦਾ ਕੀਤੇ ਗਏ ਸੰਦੇਸ਼ਾਂ ਨੂੰ ਧੁਨੀ ਵਿੱਚ ਬਦਲ ਕੇ ਇਨਸਾਨ ਦੇ ਕੰਨਾਂ ਤੱਕ ਪਹੁੰਚਾਉਂਦਾ ਹੈ। ਹੈਡਫ਼ੋਨਸ ਨੂੰ ਈਅਰਫ਼ੋਨਸ ਵੀ ਕਿਹਾ ਜਾਂਦਾ ਹੈ।