ਹੁਰਸFrom Wikipedia, the free encyclopedia ਹੁਰ (ਭਾਵ "ਆਜ਼ਾਦ", "ਗੁਲਾਮ ਨਹੀਂ") ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਸੁੰਨੀ ਸੂਫ਼ੀ ਮੁਸਲਿਮ ਭਾਈਚਾਰਾ ਹੈ। ਉਨ੍ਹਾਂ ਦਾ ਅਧਿਆਤਮਕ ਆਗੂ ਪੀਰ ਪਗਾਰੋ ਹੈ ਜਿਸਨੇ ਸਿੰਧ ਵਿੱਚ ਬ੍ਰਿਟਿਸ਼ ਸ਼ਾਸਨ ਦਾ ਵਿਰੋਧ ਕੀਤਾ।[1]
ਹੁਰ (ਭਾਵ "ਆਜ਼ਾਦ", "ਗੁਲਾਮ ਨਹੀਂ") ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਸੁੰਨੀ ਸੂਫ਼ੀ ਮੁਸਲਿਮ ਭਾਈਚਾਰਾ ਹੈ। ਉਨ੍ਹਾਂ ਦਾ ਅਧਿਆਤਮਕ ਆਗੂ ਪੀਰ ਪਗਾਰੋ ਹੈ ਜਿਸਨੇ ਸਿੰਧ ਵਿੱਚ ਬ੍ਰਿਟਿਸ਼ ਸ਼ਾਸਨ ਦਾ ਵਿਰੋਧ ਕੀਤਾ।[1]