![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d8/Hiroshima_montage2.jpg/640px-Hiroshima_montage2.jpg&w=640&q=50)
ਹੀਰੋਸ਼ੀਮਾ
From Wikipedia, the free encyclopedia
ਹੀਰੋਸ਼ੀਮਾ ਜਾਪਾਨ ਦਾ ਇੱਕ ਸ਼ਹਿਰ ਹੈ ਜਿਸ ਤੇ ਦੂਜੀ ਸੰਸਾਰ ਜੰਗ ਮੁੱਕਣ ਦੇ ਐਨ ਨੇੜਲੇ ਸਮੇਂ 6 ਅਗਸਤ 1945 ਨੂੰ 8:15 ਸਵੇਰੇ ਪਹਿਲਾ ਐਟਮ ਬੰਬ ਸੁਟਿਆ ਗਿਆ ਜਿਸ ਨਾਲ ਪੂਰੇ ਦਾ ਪੂਰਾ ਨਗਰ ਬਰਬਾਦ ਹੋ ਗਿਆ ਸੀ।[1] ਇਸ ਵਿਭਿਸ਼ਕਾ ਦੇ ਨਤੀਜੇ ਅੱਜ ਵੀ ਇਸ ਨਗਰ ਦੇ ਲੋਕ ਭੁਗਤ ਰਹੇ ਹਨ। ਜਾਪਾਨ ਦੇ ਇੱਕ ਦੂਜੇ ਨਗ ਨਾਗਾਸਾਕੀ ਉੱਤੇ ਵੀ ਪਰਮਾਣੁ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਦਾ ਨਤੀਜਾ ਹੈ ਕਿ ਜਾਪਾਨ ਨੇ ਪ੍ਰਮਾਣੂ ਹਥਿਆਰ ਕਦੇ ਨਾ ਬਣਾਉਣ ਦੀ ਨੀਤੀ ਅਪਣਾਈ ਹੈ।
ਵਿਸ਼ੇਸ਼ ਤੱਥ ਹੀਰੋਸ਼ੀਮਾ 広島市, ਦੇਸ਼ ...
ਹੀਰੋਸ਼ੀਮਾ
広島市 | ||
---|---|---|
Designated city | ||
ਹੀਰੋਸ਼ੀਮਾ ਸ਼ਹਿਰ | ||
![]() From top left: ਹੀਰੋਸ਼ੀਮਾ ਕਿਲਾ, ਹੀਰੋਸ਼ੀਮਾ ਤੋਯੋ ਕਾਰਪ ਦੀ ਹੀਰੋਸ਼ੀਮਾ ਗੇਮ ਹੀਰੋਸ਼ੀਮਾ ਮਿਊਨਿਸਪਲ ਹੀਰੋਸ਼ੀਮਾ ਸਟੇਡੀਅਮ ਵਿੱਚ, ਹੀਰੋਸ਼ੀਮਾ ਅਮਨ ਯਾਦਗਾਰ (Genbaku Dome), Night view of Ebisu-cho, Shukkei-en (Asano Park) | ||
| ||
![]() ਹੀਰੋਸ਼ੀਮਾ ਦੀ ਸਥਿਤੀ ਹੀਰੋਸ਼ੀਮਾ ਪਰੀਫੈਕਚਰ ਵਿੱਚ | ||
ਦੇਸ਼ | ਜਪਾਨ | |
ਖੇਤਰ | Chūgoku (San'yō) | |
Prefecture | Hiroshima Prefecture | |
ਸਰਕਾਰ | ||
• Mayor | Kazumi Matsui | |
ਖੇਤਰ | ||
• ਕੁੱਲ | 905.01 km2 (349.43 sq mi) | |
ਆਬਾਦੀ (January 2010) | ||
• ਕੁੱਲ | 11,73,980 | |
• ਘਣਤਾ | 1,297.2/km2 (3,360/sq mi) | |
ਸਮਾਂ ਖੇਤਰ | ਯੂਟੀਸੀ+9 (Japan Standard Time) | |
- Tree | Camphor Laurel | |
- Flower | Oleander | |
Phone number | 082-245-2111 | |
Address | 1-6-34 Kokutaiji, Naka-ku, Hiroshima-shi 730-8586 | |
ਵੈੱਬਸਾਈਟ | Hiroshima City |
ਬੰਦ ਕਰੋ
![Thumb image](http://upload.wikimedia.org/wikipedia/commons/thumb/6/69/Hiroshima_Peace_Memorial.jpg/640px-Hiroshima_Peace_Memorial.jpg)