From Wikipedia, the free encyclopedia
ਹੀਰਾ ਸਲਮਾਨ (ਵਿਚਕਾਰਲਾ ਨਾਂ : ਸਲੀਮ ; ਜਨਮ 27 ਫਰਵਰੀ 1989) ਇੱਕ ਪਾਕਿਸਤਾਨੀ ਟੈਲੀਵਿਜ਼ਨ ਅਦਾਕਾਰਾ, ਪੇਸ਼ਕਾਰਾ ਅਤੇ ਸਾਬਕਾ ਵੀਡੀਓ ਜੌਕੀ ਹੈ। ਟੈਲੀਵਿਜਨ ਦੀ ਦੁਨੀਆ ਵਿੱਚ ਉਸ ਦਾ ਵਧੇਰੇ ਚਰਚਿਤ ਨਾਂ ਹੀਰਾ ਮਾਨੀ ਹੈ। ਉਸਨੇ ਜਬ ਵੀ ਵੈੱਡ (2014), ਪ੍ਰੀਤ ਨਾ ਕਰਿਓ ਕੋਈ (2015), ਸੁਨ ਯਾਰਾ (2016) ਯਕੀਨ ਕਾ ਸਫਰ (2017), ਥੈਜ਼ (2018), ਦੋ ਬੋਲ (2019), ਗ਼ਲਤੀ (2018), 2020), ਕਸ਼ਫ਼ (2020), ਯੂੰ ਤੂ ਹੈ ਪਿਆਰ ਬੋਹਤ (2021) ਅਤੇ ਮੈਂ ਹਰੀ ਪਿਆ (2021) ਸਮੇਤ ਕਈ ਹੋਰ ਪਾਕਿਸਤਾਨੀ ਹਿੱਟ ਟੀਵੀ ਡਰਾਮਿਆਂ ਵਿੱਚ ਮੁੱਖ ਭੂਮਿਕਾ ਨਿਭਾਈਆਂ ਹਨ।
ਹੀਰਾ ਨੇ 19 ਸਾਲ ਦੀ ਉਮਰ ਵਿੱਚ ਆਪਣੇ ਸਾਥੀ ਅਦਾਕਾਰ ਸਲਮਾਨ ਸਾਕਿਬ ਸ਼ੇਖ (ਮਾਨੀ) ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦਾ ਵਿਆਹ 18 ਅਪ੍ਰੈਲ 2008 ਨੂੰ ਹੋਇਆ।[4] ਉਨ੍ਹਾਂ ਦੇ ਉਪਨਾਮ ਮਾਨੀ ਕਰਕੇ ਹੀ ਹੀਰਾ ਸਲਮਾਨ ਦਾ ਨਾਂ ਵੀ 'ਹੀਰਾ ਮਾਨੀ' ਚਰਚਿਤ ਹੋ ਗਿਆ। ਉਹ ਅਕਸਰ ਜ਼ਿਆਦਾਤਰ ਪ੍ਰੋਜੈਕਟਾਂ ਵਿੱਚ ਇਕੱਠੇ ਕੰਮ ਕਰਦੇ ਹਨ।[5][2][3] ਹੀਰਾ ਮਾਨੀ ਦੇ ਦੋ ਪੁੱਤਰ ਹਨ; ਮੁਜ਼ੱਮਿਲ (ਜਨਮ 2009) ਅਤੇ ਇਬਰਾਹਿਮ (ਜਨਮ 2014)।[6] ਮਈ 2021 ਵਿੱਚ ਹੀਰਾ ਦੀ ਇੱਕ ਵੀਡੀਓ ਵਾਇਰਲਨੂੰ ਉਸਦੇ ਘਰ ਦੇ ਬਾਹਰ ਲੁੱਟ ਲਿਆ ਗਿਆ ਸੀ, ਜਿਸਦਾ ਵੀਡੀਓ ਵਾਇਰਲ ਹੋਇਆ ਸੀ।[7]
ਹੀਰਾ ਮਾਨੀ ਨੇ ਹੋਸਟਿੰਗ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਜੌਕੀ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਸਨੇ ਮਾਨੀ ਦੇ ਨਾਲ ਹਮ ਟੀਵੀ 'ਤੇਹਮ 2 ਹਮਾਰਾ ਸ਼ੋਅ ਦੀ ਸਹਿ-ਮੇਜ਼ਬਾਨੀ ਕੀਤੀ। ਉਨ੍ਹਾਂ ਦੋਵਾਂ ਦੇ ਇਸ ਸ਼ੋਅ ਵਿਚਲੀ ਕਾਰਗੁਜ਼ਾਰੀ ਨੂੰ ਬਹੁਤ ਸਰਾਹਿਆ ਗਿਆ ਅਤੇ ਦੋਵਾਂ ਨੇ ਇਸ ਤੋਂ ਬਾਅਦ ਹੀਰਾ ਮਨੀ ਸ਼ੋਅ (2010) ਨਾਂ ਦਾ ਨਵਾਂ ਸ਼ੋਅ ਦੇ ਘਰ ਹੋਇਆ ਕੀਤਾ।[3] ਹੀਰਾ ਨੇ ਆਪਣੇ ਪਤੀ ਮਾਨੀ ਦੇ ਨਾਲ ਏਆਰਯਾਈ ਡਿਜੀਟਲ ਦੀ ਮੇਰੀ ਤੇਰੀ ਕਹਾਨੀ (2012) ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਸ਼ੋਅ ਅਮਰੀਕੀ ਟੀਵੀ ਲੜੀ ਕਰਬ ਯੂਅਰ ਐਨਥਿਊਜ਼ੀਅਮ ਉੱਪਰ ਆਧਾਰਿਤ ਸੀ। ਦੋਵੇਂ (ਮਾਨੀ ਅਤੇ ਹੀਰਾ) ਇਸ ਵਿੱਚ ਕਾਲਪਨਿਕ ਕਿਰਦਾਰਾਂ ਵਜੋਂ ਪੇਸ਼ ਹੋਏ।[8] ਫਿਰ ਉਹ ਜਬ ਵੀ ਵੈੱਡ (2013) ਵਿੱਚ ਹੀਰ ਦੇ ਰੂਪ ਵਿੱਚ ਅਤੇ ਫਿਰਾਕ (2013) ਵਿੱਚ ਹਰੀਮ ਦੇ ਰੂਪ ਵਿੱਚ ਨਜ਼ਰ ਆਈ। 2015 ਵਿੱਚ ਉਸਨੇ ਹਮ ਟੀਵੀ ਦੇ ਪ੍ਰੀਤ ਨਾ ਕਰਿਓ ਕੋਈ ਵਿੱਚ ਅਹਿਸਾਨ ਖਾਨ ਦੇ ਨਾਲ ਸ਼ਗੁਫਤਾ ਦਾ ਕਿਰਦਾਰ ਨਿਭਾਇਆ। ਸ਼ਗੁਫਤਾ ਨਾਂ ਦਾ ਇਹ ਕਿਰਦਾਰ ਇੱਕ ਵਿਦਿਆਰਥੀ ਆਗੂ ਦਾ ਸੀ ਜੋ ਅੱਗੇ ਜਾ ਕੇ ਇੱਕ ਚਰਚਿਤ ਸਿਆਸੀ ਆਗੂ ਵਿੱਚ ਤਬਦੀਲ ਹੁੰਦੀ ਹੈ। ਔਰਤਾਂ ਦੇ ਰਾਜਨੀਤੀ ਦੇ ਖੇਤਰ ਵਿਚ ਸ਼ਮੂਲੀਅਤ ਦੇ ਪ੍ਰਚਾਰ-ਪ੍ਰਸਾਰ ਲਈ ਇਸ ਕਿਰਦਾਰ ਨੇ ਇੱਕ ਬੇਹੱਦ ਪ੍ਰਭਾਵੀ ਭੂਮਿਕਾ ਨਿਭਾਈ।[9] ਬਾਅਦ ਵਿੱਚ ਉਹ ਮਿਸਟਰ ਸ਼ਮੀਮ (2016) ਅਤੇ ਕਿਤਨੀ ਗਿਰਹੈਂ ਬਚੀ ਹੈਂ 2 (2016) ਵਿੱਚ ਮਹਿਮਾਨ ਕਿਰਦਾਰ ਵਜੋਂ ਨਜ਼ਰ ਆਈ।[10] [11] [12] [13] [14]
</img> | ਇਹ ਨਿਸ਼ਾਨ ਉਸ ਚਿੰਨ੍ਹ ਨੂੰ ਦਰਸਾਉਂਦਾ ਹੈ ਜੋ ਅਜੇ ਤੱਕ ਰਿਲੀਜ਼ ਨਹੀਂ ਹੋਇਆ। |
ਸਾਲ | ਪ੍ਰੋਗਰਾਮ ਦਾ ਨਾਂ | ਕਿਰਦਾਰ | ਵਾਧੂ ਜਾਣਕਾਰੀ | Refs |
---|---|---|---|---|
2010–2011 | ਹਮ 2 ਹਮਾਰਾ ਸ਼ੋਅ | ਮੇਜ਼ਬਾਨ | [3] | |
2011 | ਹੀਰਾ ਮਾਨੀ ਸ਼ੋਅ | ਮੇਜ਼ਬਾਨ | [3] | |
2012 | ਹਮ ਸਭ ਉਮੀਦ ਸੇ ਹੈਂ | ਮੇਜ਼ਬਾਨ | [3] | |
2013–2014 | ਮੇਰੀ ਤੇਰੀ ਕਹਾਨੀ | ਹੀਰਾ | ਅਮਰੀਕੀ ਟੀਵੀ ਲੜੀ ਕਰਬ ਯੁਅਰ ਇੰਥੁਸਿਆਜ਼ਮ | [8] |
2014 | ਜਬ ਵੀ ਵੈੱਡ | ਹੀਰ | ||
2014 | ਫਿਰਾਕ਼ | ਹਰੀਮ | [15] | |
2015 | ਚਮਨ ਆਰਾ | ਚਮਨ ਆਰਾ ਦੀ ਨੂੰਹ | ਟੈਲੀ ਫਿਲਮ | [16] |
2015–2016 | ਪ੍ਰੀਤ ਨਾ ਕਰਿਓ ਕੋਈ | ਸ਼ਗੁਫਤਾ ਸ਼ਹਿਜ਼ਾਦੀ | [9] | |
2016 | ਸ਼ਿਲੇ ਮਸੀਨ | ਸ਼ਿਲੇ | ਟੈਲੀ ਫਿਲਮ | |
2016 | ਮਿ. ਸ਼ਮੀਮ | ਹੀਰਾ ਮਾਨੀ (ਅਦਾਕਾਰ ਵਜੋਂ) | ਈਦ ਮੌਕੇ ਬਣਾਈ ਫਿਲਮ; ਮਹਿਮਾਨ ਭੂਮਿਕਾ | |
2016 | ਕਿਤਨੀ ਗਿਰਾਹੇਂ ਬਾਕੀ ਹੈਂ (ਸੀਜ਼ਨ 2) | ਸਬਾ ਕਾਮਰਾਨ | ਜੂਠਾ ਬਰਤਨ : ਕਿਸ਼ਤ 1 | [17] |
2017 | ਸੁਨ ਯਾਰਾ | ਰੌਸ਼ਨੇ/ਰੌਸ਼ਨੀ | [9] | |
2017 | ਬਿਲਕੀਸ ਉਰਫ਼ ਬਿੱਟੋ | ਬਿਲਕੀਸ (ਬਿੱਟੋ) | [3] | |
2017 | ਯਕੀਨ ਕਾ ਸਫ਼ਰ | ਗੈਤੀ | [18] | |
2017 | ਕਿਤਨੀ ਗਿਰਾਹੇਂ ਬਾਕੀ ਹੈਂ (ਸੀਜ਼ਨ 2) | ਸਨਾ | ਕਿਸ਼ਤ 26; ਆਧੀ ਘਰ ਵਾਲੀ | [17] |
2017–2018 | ਪਗਲੀ | ਗੁਲ ਰੁਖ | [18] | |
2018 | ਮੇਰਾ ਖੁਦਾ ਜਾਨੇ | ਰੂਹੀ | [18] | |
2018 | ਥਾਏਸ | ਰਬਾਬ | ਇਸ ਦੇ ਮੁੱਖ ਗੀਤ ਨੂੰ ਗਾਇਆ ਵੀ ਹੈ | [18] |
2018 | ਦਿਲ ਮੋਮ ਕਾ ਦੀਆ | ਤਮਕੀਨਤ | [18] | |
2018 | ਆਂਗਨ | ਤਹਿਮੀਨਾ | ਕਿਸ਼ਤ 1–10 | [19] |
2019 | ਬੰਦਿਸ਼ | ਸਾਨੀਆ ਜੁਨੈਦ | [18] | |
2019 | ਦੋ ਬੋਲ | ਗੈਤੀ ਆਰਾ | [20] | |
2019 | ਦਿਲ ਤੋ ਬੱਚਾ ਹੈ | ਜ਼ੁਲੈਖਾ (ਐਨੀ) | ਟੈਲੀ ਫਿਲਮ | [21] |
2019 | ਮੋਹੱਬਤ ਨਾ ਕਰਿਓ |
ਜ਼ਾਰਾ | [22] | |
2019–2020 | ਮੇਰੇ ਪਾਸ ਤੁਮ ਹੋ | ਹਾਨੀਆ | [23] | |
2019 | ਗ਼ਲਤੀ | ਜ਼ਾਇਰਾ | [24] | |
2020 | ਕਸ਼ਫ਼ | ਕਸ਼ਫ ਬਿਨਤ-ਏ-ਇਮਤਿਆਜ਼ | ਲਕਸ ਸਟਾਇਲ ਅਵਾਰਡਸ ਲਈ ਬੈਸਟ ਐਕਟ੍ਰੈੱਸ ਕ੍ਰਿਟਿਕ ਚੁਆਇਸ ਲਈ ਨਾਮਜ਼ਦ
ਦੂਜੇ ਪਾਕਿਸਤਾਨ ਇੰਟਰਨੈਸ਼ਨਲ ਸਕਰੀਨ ਅਵਾਰਡਸ ਲਈ ਬੈਸਟ ਐਕਟ੍ਰੈੱਸ ਜਿਉਰੀ ਲਈ ਨਾਮਜ਼ਦ |
[25] |
2020–2021 | ਮੋਹੱਬਤੇਂ ਚਾਹਤੇਂ | ਸਨੇਹਾ | ||
2021 | ਯੂੰ ਤੋ ਹੈ ਪਿਆਰ | ਆਇਮਾ | ||
2021 | ਮੈਂ ਹਰੀ ਪ੍ਰਿਆ | ਸਾਰਾ | ||
2022 | ਇਬਨ-ਏ-ਹਵਾ | ਮਹਿਜ਼ਬੀਨ | [26] | |
2022 | ਯੇਹ ਨਾ ਥੀ ਹਮਾਰੀ ਕਿਸਮਤ | ਮੁੰਤਹਾ |
ਸਾਲ | ਗੀਤ ਦਾ ਨਾਂ | ਗਾਇਕ | ਵਾਧੂ ਜਾਣਕਾਰੀ |
---|---|---|---|
2020 | "ਯੇ ਵਤਨ ਤੁਮਹਾਰਾ ਹੈ" | ਵੱਖ - ਵੱਖ | |
2021 | "ਸਵਾਰੀ" | ਸੋਲੋ |
ਸਾਲ | ਅਵਾਰਡ | ਸ਼੍ਰੇਣੀ | ਨਤੀਜਾ | Ref. |
---|---|---|---|---|
2018 | ਹਮ ਅਵਾਰਡਸ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||
2019 | ARY ਡਿਜੀਟਲ- ਸੋਸ਼ਲ ਮੀਡੀਆ ਡਰਾਮਾ ਅਵਾਰਡਜ਼ 2018 | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||
style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||||
2020 | ਪਾਕਿਸਤਾਨ ਅੰਤਰਰਾਸ਼ਟਰੀ ਸਕ੍ਰੀਨ ਅਵਾਰਡ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | [27] | |
2021 | ARY ਪੀਪਲਜ਼ ਚੁਆਇਸ ਅਵਾਰਡਸ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||
style="background: #BFD; color: black; vertical-align: middle; text-align: center; " class="yes table-yes2"|ਜੇਤੂ | ||||
style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | ||||
ਲਕਸ ਸਟਾਈਲ ਅਵਾਰਡ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ | [28] | ||
ਪਾਕਿਸਤਾਨ ਅੰਤਰਰਾਸ਼ਟਰੀ ਸਕ੍ਰੀਨ ਅਵਾਰਡ | style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.