ਹੀਰਾਗਾਨਾ
From Wikipedia, the free encyclopedia
ਹੀਰਾਗਾਨਾ ਜਪਾਨੀ ਉਚਾਰਖੰਡ ਮਾਲਾ ਹੈ ਜੋ ਕਿ ਜਪਾਨੀ ਭਾਸ਼ਾ ਲਿਖਣ ਦਾ ਮੁੱਢਲਾ ਭਾਗ ਹੈ ਜਿਸ ਨਾਲ ਕਟਾਕਾਨਾ, ਕਾਂਜੀ, ਤੇ ਲਾਤੀਨੀ ਭਾਸ਼ਾ ਦੇ ਲਈ ਰੋਮਾਂਜੀ ਦੀ ਵਰਤੋ ਹੁੰਦੀ ਹੈ। ਹੀਰਾਗਾਨਾ ਸ਼ਬਦ ਦਾ ਅਰਥ ਹੈ ਆਮ ਉਚਾਰਖੰਡੀ ਲਿਪੀ। ਹੀਰਾਗਾਨਾ ਤੇ ਕਟਾਕਾਨਾ ਦੋਨੋਂ ਕਾਨਾ ਸ਼ਾਖਾ ਦੇ ਅੰਦਰ ਆਂਦੇ ਹਨ। ਜਾਪਾਨੀ ਭਾਸ਼ਾ ਦੀ ਹਰ ਆਵਾਜ਼ ਇੱਕ ਜਾਂ ਦੋ ਅੱਖਰਾਂ ਨਾਲ ਹੁੰਦੀ ਹੈ। ਸਵਰ ਅੱਖਰ (ਜਿਵੇਂ a, e, i,o,u)" ਅ (ਹੀਰਾਗਾਨਾ あ)ਜਾਂ ਫੇਰ ਵਿਅੰਜਨ ਦੇ ਮਗਰ ਸਵਰ ਅੱਖਰ ਜਿਂਵੇ ਕਾ (か);ਜਾਂ ਨ (ん)।[1]
ਹੋਰ ਜਾਣਕਾਰੀ ਅ, ਈ ...
ਅ | ਈ | ਊ | ਏ | ਓ | |
---|---|---|---|---|---|
∅ | あ | い | う | え | お |
ਕ | か | き | く | け | こ |
ਸ | さ | し | す | せ | そ |
ਤ | た | ち | つ | て | と |
ਨ | な | に | ぬ | ね | の |
ਹ | は | ひ | ふ | へ | ほ |
ਮ | ま | み | む | め | も |
ਯ | や | ゆ | よ | ||
ਰ | ら | り | る | れ | ろ |
ਵ | わ | ゐ | ゑ | を | |
ん (N) | |||||
Functional marks and diacritics | |||||
っ | ゝ | ゛ | ゜ |
ਬੰਦ ਕਰੋ
ਵਿਸ਼ੇਸ਼ ਤੱਥ ਹੀਰਾਗਾਨਾひらがな, ਕਿਸਮ ...
ਹੀਰਾਗਾਨਾ ひらがな | |
---|---|
ਕਿਸਮ | ਉਚਾਰਖੰਡ ਮਾਲਾ
|
ਜ਼ੁਬਾਨਾਂ | ਜਪਾਨੀ ਅਤੇ ਓਕਿਨਾਵਾਨ |
ਅਰਸਾ | ~800 ਈਸਵੀ ਸੰਨ ਤੋਂ ਵਰਤਮਾਨ ਤਕ |
ਮਾਪੇ ਸਿਸਟਮ | ਓਰੇਕਲ ਬੋਨ ਸਕ੍ਰਿਪਟ
|
ਜਾਏ ਸਿਸਟਮ | ਕਟਾਕਾਨਾ, ਹੇਨਤਾਈਗਾਨਾ |
ਦਿਸ਼ਾ | ਖੱਬੇ-ਤੋਂ-ਸੱਜੇ |
ISO 15924 | Hira, 410 |
ਯੂਨੀਕੋਡ ਉਰਫ਼ | Hiragana |
ਯੂਨੀਕੋਡ ਰੇਂਜ | U+3040-U+309F, U+1B000-U+1B0FF |
ਬੰਦ ਕਰੋ