![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/97/Nani_ki_Mandir2.jpg/640px-Nani_ki_Mandir2.jpg&w=640&q=50)
ਹਿੰਗਲਾਜ ਮਾਤਾ
From Wikipedia, the free encyclopedia
ਵਿਸ਼ੇਸ਼ ਤੱਥ ਹਿੰਗਲਾਜ ਮਾਤਾ ਰਾਨੀ ਦਾ ਮੰਦਿਰ, ਧਰਮ ...
ਹਿੰਗਲਾਜ ਮਾਤਾ ਰਾਨੀ ਦਾ ਮੰਦਿਰ | |
---|---|
![]() Hinglaj goddess at Hinglaj Mata Mandir | |
ਧਰਮ | |
ਮਾਨਤਾ | ਹਿੰਦੂ |
ਜ਼ਿਲ੍ਹਾ | Lasbela District |
ਟਿਕਾਣਾ | |
ਟਿਕਾਣਾ | Hinglaj |
ਰਾਜ | Balochistan |
ਦੇਸ਼ | Pakistan |
ਵੈੱਬਸਾਈਟ | |
www |
ਬੰਦ ਕਰੋ
ਹਿੰਗਲਾਜ ਮਾਤਾ, ਹਿੰਗਲਾਜ ਦੇਵੀ, ਹਿੰਗੁਲਾ ਦੇਵੀ ਜਾ ਨਾਨੀ ਮੰਦਿਰ ਵੀ ਕਹਿੰਦੇ ਹਨ। ਇਹ ਮੰਦਿਰ ਪਾਕਿਸਤਾਨ ਦੇ ਬਲੌਚੀਸਤਾਨ ਰਾਜ ਦੀ ਰਾਜਧਾਨੀ ਕਰਾਚੀ ਤੋਂ 120 ਕਿਲੋ ਮੀਟਰ ਦੂਰੀ ਉੱਤੇ ਪੱਛਮ ਵੱਲ ਹਿੰਗੋਲ਼ ਨਦੀ ਦੇ ਕੰਡੇ ਉੱਤੇ ਮਕਰਾਨਾ ਤਹਿਸੀਲ ਦੇ ਹਿੰਗਲਾਜ ਖੇਤਰ ਵਿੱਚ ਸਥਿਤ ਇੱਕ ਹਿੰਦੂ ਮੰਦਿਰ ਹੈ। ਇਹ ਮਾਤਾ ਸਤੀ ਦੇ ਸ਼ਕਤੀ ਪੀਠਾਂ ਵਿਚੋਂ ਇੱਕ ਹੈ। [1] ਮਾਤਾ ਹਿੰਗੁਲੀ, ਦੁਰਗਾ ਮਾਤਾ ਅਤੇ ਦੇਵੀ ਦਾ ਹੀ ਰੂਪ ਹੈ। [2]