ਹਿਲਸਬਰੋ ਸਟੇਡੀਅਮ
From Wikipedia, the free encyclopedia
ਹਿਲ੍ਸਬਰੋ ਸਟੇਡੀਅਮ, ਇਸ ਨੂੰ ਸ਼ੈਫਫੀਲਡ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸ਼ੈਫਫੀਲਡ ਵੇਦਨੇਸਦੇ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ ੩੯,੭੩੨ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਹਿਲ੍ਸਬਰੋ, ਪੂਰਾ ਨਾਂ ...
ਹਿਲ੍ਸਬਰੋ | |
---|---|
ਪੂਰਾ ਨਾਂ | ਹਿਲ੍ਸਬਰੋ ਸਟੇਡੀਅਮ |
ਟਿਕਾਣਾ | ਸ਼ੈਫਫੀਲਡ, ਇੰਗਲੈਂਡ |
ਗੁਣਕ | 53°24′41″N 1°30′2″W |
ਉਸਾਰੀ ਦੀ ਸ਼ੁਰੂਆਤ | ੧੮੯੯[1] |
ਖੋਲ੍ਹਿਆ ਗਿਆ | ੨ ਸਤੰਬਰ ੧੮੯੯ |
ਮਾਲਕ | ਸ਼ੈਫਫੀਲਡ ਵੇਦਨੇਸਦੇ ਫੁੱਟਬਾਲ ਕਲੱਬ |
ਤਲ | ਘਾਹ |
ਸਮਰੱਥਾ | ੩੯,੭੩੨ |
ਮਾਪ | ੧੧੬ x ੭੧ ਗਜ਼ ੧੦੬ x ੬੫ ਮੀਟਰ |
ਕਿਰਾਏਦਾਰ | |
ਸ਼ੈਫਫੀਲਡ ਵੇਦਨੇਸਦੇ ਫੁੱਟਬਾਲ ਕਲੱਬ |
ਬੰਦ ਕਰੋ