ਹਾਈਕਿੰਗ
From Wikipedia, the free encyclopedia
ਹਾਈਕਿੰਗ ਲੰਬੇ ਸਮੇਂ ਲਈ ਪ੍ਰਕਿਰਤਿਕ ਵਾਤਾਵਰਨ ਵਿੱਚ ਪੈਦਲ ਚੱਲਣ ਨੂੰ ਕਿਹਾ ਜਾਂਦਾ ਹੈ। ਹਾਈਕਿੰਗ ਤੇ ਤੁਰਨਾ ਦੋ ਵੱਖ-ਵੱਖ ਗਤਿਵਿਧੀਆਂ ਹਨ। ਤੁਰਨਾ ਅਕਸਰ ਥੋੜੇ ਸਮੇਂ ਲਈ ਪੈਦਲ ਸੈਰ ਕਰਨ ਨੂੰ ਕਿਹਾ ਜਾਂਦਾ ਹੈ। ਹਾਈਕਿੰਗ ਇੱਕ ਜਾਂ ਇੱਕ ਤੋਂ ਵੱਧ ਦਿਨਾਂ ਲਈ ਕਰਨ ਵਾਲੀ ਸਰਗਰਮੀ ਹੈ। ਆਮ ਤੌਰ ਤੇ ਹਾਈਕਿੰਗ ਜੰਗਲੀ, ਪਹਾੜੀ ਇਲਾਕੇ ਵਿੱਚ ਕੀਤੀ ਜਾਂਦੀ ਹੈ। ਪਰ ਇੰਗਲੈਂਡ ਵਿੱਚ ਟ੍ਰੈਕਿੰਗ, ਹਾਈਕਿੰਗ, ਤੇ ਪੈਦਲ ਤੁਰਨ ਨੂੰ ਤੁਰਨਾ ਹੀ ਕਹਿੰਦੇ ਨੇ।[1] ਹਾਈਕਿੰਗ ਸ਼ਬਦ ਨੂੰ ਸਾਰੇ ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਸਮਝਿਆ ਜਾਂਦਾ ਹੈ, ਪਰ ਇਸਦੀ ਵਰਤੋ ਬਾਰੇ ਮੱਤਭੇਦ ਹਨ।
![Thumb image](http://upload.wikimedia.org/wikipedia/commons/thumb/2/2a/Eaglecreek-28July2006.jpg/320px-Eaglecreek-28July2006.jpg)
![Thumb image](http://upload.wikimedia.org/wikipedia/commons/thumb/5/5a/Tour_to_the_Quebrada_de_las_Conchas.jpg/640px-Tour_to_the_Quebrada_de_las_Conchas.jpg)