![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/70/Sohail_Tanvir_with_a_native_eagle_in_the_UAE.jpg/640px-Sohail_Tanvir_with_a_native_eagle_in_the_UAE.jpg&w=640&q=50)
ਸੋਹੇਲ ਤਨਵੀਰ
From Wikipedia, the free encyclopedia
ਸੋਹੇਲ ਤਨਵੀਰ (ਅੰਗਰੇਜ਼ੀ: Sohail Tanvir / ਉਰਦੂ: سہیل تنویر) (ਜਨਮ 12 ਦਸੰਬਰ 1984, ਰਾਵਲਪਿੰਡੀ, ਪੰਜਾਬ, ਪਾਕਿਸਤਾਨ) ਇੱਕ ਪਾਕਿਸਤਾਨੀ ਕ੍ਰਿਕੇਟ ਖਿਡਾਰੀ ਹੈ ਜੋ ਇੱਕ-ਦਿਨਾ, ਟੈਸਟ ਕ੍ਰਿਕੇਟ ਅਤੇ ਟਵੰਟੀ-ਟਵੰਟੀ ਵਿੱਚ ਖੇਡਦਾ ਹੈ।
![Thumb image](http://upload.wikimedia.org/wikipedia/commons/thumb/7/70/Sohail_Tanvir_with_a_native_eagle_in_the_UAE.jpg/640px-Sohail_Tanvir_with_a_native_eagle_in_the_UAE.jpg)
ਤਨਵੀਰ ਖੱਬੇ ਹੱਥ ਦੇ ਤੇਜ਼ ਗੇਂਦਬਾਜ ਹੈ ਜਦੋਂ ਕਿ ਬੱਲੇਬਾਜੀ ਵਿੱਚ ਵੀ ਚੰਗੀ ਕਰਦਾ ਹੈ। ਇਸ ਲਈ ਇਹ ਹਰਫਨਮੌਲਾ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ।