From Wikipedia, the free encyclopedia
ਸੋਲਨ ਜ਼ਿਲ੍ਹੇ ਦਾ ਮੁੱਖ ਹੈੱਡਕੁਆਰਟਰ ਸੋਲਨ ਹੈ (1 ਸਤੰਬਰ,1972 ਨੂੰ ਬਣਾਇਆ ) ਜੋ ਕੀ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਹਿਮਾਚਲ ਪ੍ਰਦੇਸ਼ ਦੀ ਸਭਤੋਂ ਵੱਡੀ ਮਿਉਂਸਿਪਲ ਕਮੇਟੀ ਹੈ ਜੋ ਕੀ ਸ਼ਿਮਲਾ ਤੋਂ 46 ਕਿਲੋਮੀਟਰ ਦੱਖਣੀ ਵੱਲ 1600 ਮੀਟਰ ਦੀ ਔਸਤ ਉਚਾਈ ਤੇ ਮੋਜੂਦ ਹੈ। ਇਹ ਜਗ੍ਹਾ ਦਾ ਹਿੰਦੂ ਦੇਵੀ ਸ਼ੂਲਿਨੀ ਦੇਵੀ ਦੇ ਨਾਮ ਤੇ ਰੱਖੀ ਗਈ ਹੈ। ਇਸ ਨੂੰ ਮਸ਼ਰੂਮ ਦੀ ਵਿਸ਼ਾਲ ਖੇਤੀ ਦੇ ਕਾਰਣ ਭਾਰਤ ਦਾ ਮਸ਼ਰੂਮ ਸ਼ਹਿਰ ਆਖਿਆ ਜਾਂਦਾ ਹੈ ਅਤੇ ਟਮਾਟਰਾਂ ਦੇ ਖੇਤੀ ਕਾਰਣ ਸਿਟੀ ਆਫ਼ ਰੇਡ ਗੋਲਡ ਵੀ ਆਖਿਆ ਜਾਂਦਾ ਹੈ।
ਸੋਲਨ
सोलन سولن | |
---|---|
Major City | |
ਉਪਨਾਮ: ਭਾਰਤ ਦਾ ਮਸ਼ਰੂਮ ਸ਼ਹਿਰ | |
Country | ਭਾਰਤ |
State | ਹਿਮਾਚਲ ਪ੍ਰਦੇਸ਼ |
District | ਸੋਲਨ |
ਸਰਕਾਰ | |
• MLA | ਧਾਨੀ ਰਾਮ ਸ਼ੰਦਿਲ |
ਖੇਤਰ | |
• ਕੁੱਲ | 33.43 km2 (12.91 sq mi) |
• ਰੈਂਕ | ਹਿਮਾਚਲ ਦਾ ਸਬਤੋਂ ਵੱਡਾ ਸ਼ਹਿਰ ਖੇਤਰ ਦੇ ਦੀ ਯੋਜਨਾ ਦੇ ਅਨੁਸਾਰ |
ਉੱਚਾਈ | 1,502 m (4,928 ft) |
ਆਬਾਦੀ | |
• ਕੁੱਲ | 1,02,078 |
• ਰੈਂਕ | ਹਿਮਾਚਲ ਪ੍ਰਦੇਸ਼ ਦੇ ਦੂਜੀ ਸਬਤੋਂ ਵੱਡਾ ਸ਼ਹਿਰ |
• ਘਣਤਾ | 298/km2 (770/sq mi) |
Languages | |
• Official | ਅੰਗ੍ਰੇਜ਼ੀ |
• Regional | ਪਹਾੜੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 173212 |
Telephone code | 01792 |
ਵਾਹਨ ਰਜਿਸਟ੍ਰੇਸ਼ਨ | HP 14, HP 01S, HP 02S, HP 64, HP 59 |
Avg. annual temperature | 18 °C (64 °F) |
Avg. summer temperature | 32 °C (90 °F) |
Avg. winter temperature | −2 °C (28 °F) |
ਵੈੱਬਸਾਈਟ | hpsolan |
ਸੋਲਨ ਦਾ ਇਤਿਹਾਸ ਪਾਂਡਵਾਂ ਦੇ ਕਾਲ ਦੇ ਕੋਲ ਜਾਂਦਾ ਹੈ। ਪੁਰਾਣਾ ਦੇ ਅਨੁਸਾਰ ਪਾਂਡਵ ਪ੍ਰਵਾਸ ਜਲਾਵਤਨੀ ਦੇ ਦੌਰੇ ਵਿੱਚ ਇਥੇ ਰਹਿੰਦੇ ਸੀ। 1815 ਵਿੱਚ ਬ੍ਰਿਟਿਸ਼ ਨੇ ਭਗਤ ਪ੍ਰਦੇਸ਼ ਨੂੰ ਜਿੱਤ ਲਿਆ ਜਿਸਨੂੰ ਹੁਣ ਸੋਲਨ ਆਖਿਆ ਜਾਂਦਾ ਹੈ। ਇਥੇ ਕਾਲਕਾ-ਸ਼ਿਮਲਾ ਰੇਲਵੇ ਦੀ ਸਥਾਪਨਾ 1902 ਵਿੱਚ ਹੋਈ. ਸੋਲਨ ਸੁਤੰਤਰ ਜ਼ਿਲ੍ਹਾ 1 ਸਤੰਬਰ,1972 ਨੂੰ ਬਣਿਆ।
ਸੋਲਨ ਸ਼ਹਿਰ 30.92°N 77.12°E ਤੇ ਸਥਿਤ ਹੈ। ਇਸਦੀ ਔਸਤ ਉਚਾਈ 1502 ਮੀਟਰ ਹੈ। ਇਸਦਾ ਸਭਤੋਂ ਉੱਚਾ ਟਿਕਾਣਾ ਮਾਉੰਟ ਕਰੋਲ 2280 ਮੀਟਰ ਤੇ ਹੈ। ਪਾਂਡਵਾਂ ਦੀ ਗੁਫਾ ਜਿਥੇ ਪਾਂਡਵ ਸਿਮਰਨ ਕਰਦੇ ਸੀ ਉਹ ਇਸ ਪਰਬਤ ਦੇ ਉਪਰ ਹੈ। ਸੋਲਨ ਵਿੱਚ ਸਰਦੀਆਂ ਵਿੱਚ ਬਰਫ਼ਬਾਰੀ ਹੁੰਦੀ ਹੈ।
ਸੋਲਨ ਦੇ ਯੋਜਨਾ ਦੇ ਖੇਤਰ ਵਿੱਚ ਚਿਲ ,ਦਿਓਦਾਰ ,ਬਾਨ ਤੇ ਕੈਲ ਤੇ ਪਾਇਨ ਦਰਖ਼ਤ ਆਦਿ ਸ਼ਹਿਰ ਵਿੱਚ ਮੋਜੂਦ ਹਨ। ਇਸਤੋਂ ਇਲਾਵਾ ਓਕ ਦੇ ਜੰਗਲ ,ਸਿਲਵਰ ਓਕ ,ਬੋਤਲ ਬ੍ਰਸ਼, ਘਾਹ, ਵੀਪਿੰਗ ਵਿਲੋ ਆੜੇ ਹੋਰ ਪੌਧੇ ਤੇ ਬਨਸਪਤੀ ਮੋਜੂਦ ਹੈ।
1502 ਮੀਟਰ ਦੀ ਔਸਤ ਉਚਾਈ ਤੇ ਸਥਿਤ ਸੋਲਨ ਨੂੰ ਠੰਡਾ ਪਹਾੜੀ ਸਟੇਸ਼ਨ ਮਨਿਆ ਜਾਂਦਾ ਹੈ। ਇਸਦਾ ਵਾਤਾਵਰਨ ਨਾ ਤਾ ਸ਼ਿਮਲਾ ਦੀ ਤਰਾਂ ਜ਼ਿਆਦਾ ਠੰਡਾ ਹੈ ਨਾ ਹੀ ਕਾਲਕਾ ਦੀ ਤਰਾਂ ਜ਼ਿਆਦਾ ਗਰਮ। ਇਸਦਾ ਤਾਪਮਾਨ 32 °C (90 °F) ਤੋਂ ਜ਼ਿਆਦਾ ਕਦੇ ਹੀ ਜਾਂਦਾ ਹੈ। ਸਾਲ ਦੇ ਦੋਰਾਨ ਸੋਲਨ ਦਾ ਔਸਤ ਤਾਪਮਾਨ −4 °C (25 °F) to 32 °C (90 °F) ਹੁੰਦਾ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C (°F) | 13.2 (55.8) |
15.3 (59.5) |
19.8 (67.6) |
25.1 (77.2) |
29.3 (84.7) |
29.5 (85.1) |
25.2 (77.4) |
24.2 (75.6) |
24.5 (76.1) |
22.9 (73.2) |
19.6 (67.3) |
15.8 (60.4) |
22.03 (71.66) |
ਔਸਤਨ ਹੇਠਲਾ ਤਾਪਮਾਨ °C (°F) | 4.1 (39.4) |
5.7 (42.3) |
9.6 (49.3) |
14.2 (57.6) |
18.4 (65.1) |
20 (68) |
19 (66) |
18.6 (65.5) |
17.2 (63) |
13.3 (55.9) |
8.9 (48) |
5.8 (42.4) |
12.9 (55.21) |
ਬਰਸਾਤ mm (ਇੰਚ) | 87 (3.43) |
67 (2.64) |
73 (2.87) |
27 (1.06) |
40 (1.57) |
120 (4.72) |
393 (15.47) |
325 (12.8) |
186 (7.32) |
52 (2.05) |
12 (0.47) |
29 (1.14) |
1,411 (55.54) |
Source: climate-data.org[3] |
2011 ਦੀ ਭਾਰਤੀ ਜਨ-ਗਣਨਾ ਦੇ ਮੁਤਾਬਿਕ ਸੋਲਨ ਯੋਜਨਾ ਦੇ ਖੇਤਰ ਵਿੱਚ 45,078 ਦੀ ਅਬਾਦੀ ਹੈ ਜੋ ਕੀ ਇਸਨੂੰ ਸ਼ਿਮਲੇ ਤੋਂ ਬਾਅਦ ਹਿਮਾਚਲ ਦਾ ਦੂਜਾ ਸਭਤੋ ਵੱਡਾ ਸ਼ਹਿਰ ਬਣਾਂਦੀ ਹੈ। [4] ਸੋਲਨ ਦੀ ਔਸਤ ਸਾਖਰਤਾ ਦੀ ਦਰ 85.02 ਹੈ। ref>"Solan Literacy Rate 2011". Archived from the original on 2012-05-05. Retrieved 2014-11-01. {{cite web}}
: Unknown parameter |dead-url=
ignored (|url-status=
suggested) (help)</ref>
ਐਮ.ਸੀ.ਸੋਲਨ 33.43 ਕਿਲੋਮੀਟਰ ਵਰਗ ਤੇ ਫੈਲਿਆ ਹੈ ਜਿਸਦੀ ਔਸਤ ਅਬਾਦੀ 1,02,078 ਹੈ। [5]
ਸੋਲਨ ਦੇ ਯੋਜਨਾ ਦੇ ਖੇਤਰ ਵਿੱਚ 3343.00 hactares = 33.43 ਕਿਲੋਮੀਟਰ ਵਰਗ ਜ਼ਮੀਨ ਦੀ ਹੈਕਟੇਅਰ ਹਨ।[6]
ਸੋਲਨ ਸ਼ਹਿਰ ਵਿੱਚ ਬਹੁਤ ਪ੍ਰਸਿੱਧ ਸਰਕਾਰੀ ਤੇ ਪ੍ਰਾਈਵੇਟ ਹਾਈ ਸਕੂਲ ਹਨ। ਇੱਥੇ ਬ੍ਰਿਟਿਸ਼ ਕਾਲ ਨਾਲ ਸਬੰਧਿਤ ਬਹੁਤ ਸਾਰੇ ਸਕੂਲ ਹਨ। ਸੋਲਨ ਸ਼ਹਿਰ ਦੇ ਕੁਝ ਪ੍ਰਸਿੱਧ ਸਕੂਲਾਂ ਦੀ ਲਿਸਟ ਨਿੱਚੇ ਦਿੱਤੀ ਹੋਈ ਹੈ।
ਸੋਲਨ ਵਿੱਚ ਭਾਰਤ ਦੇ ਪਹਲੇ ਚਾਰ ਦੀ ਸੰਖਿਆ ਵਿੱਚ ਆਣ ਵਾਲੇ ਬੋਰਡਿੰਗ ਸਕੂਲ ਇਥੇ ਸਥਿਤ ਹਨ -
ਸੋਲਨ ਵਿੱਚ ਦਸ ਸਭਤੋਂ ਪ੍ਰਸਿੱਧ ਕਾਲਜ ਤੇ ਵਿਸ਼ਵ-ਵਿਦਿਆਲੇ ਹਨ -
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.