From Wikipedia, the free encyclopedia
ਸੋਮਾਲੀ ਖ਼ਾਨਾਜੰਗੀ ਸੋਮਾਲੀਆ ਵਿੱਚ ਚੱਲ ਰਹੀ ਇੱਕ ਘਰੇਲੂ ਲੜਾਈ ਹੈ। ਇਹ ੧੯੮੦ ਦੇ ਦਹਾਕੇ ਵਿੱਚ ਸਿਆਦ ਬਾਰੇ ਦੀ ਹਕੂਮਤ ਦੇ ਖ਼ਿਲਾਫ਼ ਟਾਕਰੇ ਵਜੋਂ ਸ਼ੁਰੂ ਹੋਈ। ੧੯੮੮-੯੦ ਤੱਕ ਸੋਮਾਲੀ ਫ਼ੌਜਾਂ ਨੇ ਉੱਤਰ-ਪੂਰਬ ਵਿਚਲੇ ਸੋਮਾਲੀ ਮੁਕਤੀ ਲੋਕਤੰਤਰੀ ਮੋਰਚਾ,[5] ਉੱਤਰ-ਪੱਛਮ ਵਿਚਲੇ ਸੋਮਾਲੀ ਰਾਸ਼ਟਰੀ ਲਹਿਰ[6] ਅਤੇ ਦੱਖਣ ਵਿਚਲੀ ਸੰਯੁਕਤ ਸੋਮਾਲੀ ਕਾਂਗਰਸ[7] ਸਮੇਤ ਕਈ ਹਥਿਆਰਬੰਦ ਆਕੀ ਦਸਤਿਆਂ ਨਾਲ਼ ਲੜਨਾ ਅਰੰਭ ਕਰ ਦਿੱਤਾ।[6] ਇਹਨਾਂ ਫ਼ਿਰਕਾ-ਅਧਾਰਤ ਹਥਿਆਰਬੰਦ ਵਿਰੋਧੀ ਧੜਾਂ ਨੇ ਏਕੇ ਸਦਕਾ ਆਖ਼ਰਕਾਰ ੧੯੯੧ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੇਸ਼ ਦੀ ਫ਼ੌਜੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ।[8]
ਸੋਮਾਲੀ ਖ਼ਾਨਾਜੰਗੀ | |||||||
---|---|---|---|---|---|---|---|
ਅਫ਼ਰੀਕਾ ਦੇ ਸਿੰਗ ਵਿਚਲੇ ਟਾਕਰੇ ਦਾ ਹਿੱਸਾ | |||||||
ਮਗਦੀਸ਼ੂ ਦੇ ਤੱਟ ਉੱਤੇ ਉੱਡਦਾ ਹੋਇਆ ਇੱਕ ਬਲੈਕ ਹਾਕ ਸੁਪਰ ੬-੪ ਹੈਲੀਕਾਪਟਰ (੧੯੯੩) | |||||||
| |||||||
Belligerents | |||||||
੧੯੮੬–੧੯੯੧: ਫਰਮਾ:Country data ਸੋਮਾਲੀਆ ਸੋਮਾਲੀ ਲੋਕਤੰਤਰੀ ਗਣਰਾਜ (੧੯੯੧ ਤੱਕ)
ਨਾਲ਼ ਮਿਲੇ ਆਕੀ ਸਮੂਹ:
|
੧੯੮੬–੧੯੯੧: ਹਥਿਆਰਬੰਦ ਆਕੀ ਢਾਣੀਆਂ:
| ||||||
੧੯੯੨-੯੩: |
੧੯੯੨–੯੫:
| ||||||
੨੦੦੬–੦੯: |
੨੦੦੬–੦੯:
ਫਰਮਾ:Country data ਇਥੋਪੀਆ
| ||||||
੨੦੦੯–:
ਵਿਦੇਸ਼ੀ ਮੁਜਾਹੀਦੀਨ |
੨੦੦੯–: ਐਮੀਸੌਮ | ||||||
Casualties and losses | |||||||
ਮੌਤਾਂ: ੩੦੦,000 (TFG)-੫੦੦,੦੦੦+ (AFP)[2][3][4] ਹਲਾਕ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.