ਸੈਮੂਅਲ ਗੋਲਡਵਿਨ
From Wikipedia, the free encyclopedia
ਸੈਮੂਅਲ ਗੋਲਡਵਿਨ (ਜਨਮ ਸ਼ਮੂਅਲ ਗੈਲਬਫ਼ਿਸ਼; Yiddish: שמואל געלבפֿיש; 17 ਅਗਸਤ, 1879 – 31 ਜਨਵਰੀ, 1974), ਜਿਸਨੂੰ ਸੈਮੂਅਲ ਗੋਲਡਵਿਨ ਵੀ ਕਿਹਾ ਜਾਂਦਾ ਹੈ, ਇੱਕ ਪੋਲਿਸ਼ ਅਮਰੀਕੀ ਫ਼ਿਲਮ ਨਿਰਮਾਤਾ ਸੀ ਜਿਹੜਾ ਕਿ ਯਹੂਦੀ ਮੂਲ ਨਾਲ ਸਬੰਧ ਰੱਖਦਾ ਸੀ। ਉਹ ਮੁੱਖ ਤੌਰ ਤੇ ਹਾਲੀਵੁੱਡ ਵਿੱਚ ਕੁਝ ਫ਼ਿਲਮ ਸਟੂਡੀਓ ਦੇ ਸੰਸਥਾਪਕ ਅਤੇ ਪ੍ਰਬੰਧਕ ਹੋਣ ਦੇ ਤੌਰ ਤੇ ਜਾਣਿਆ ਜਾਂਦਾ ਹੈ।[1] ਉਸਨੂੰ ਮਿਲੇ ਹੋਏ ਸਨਮਾਨਾਂ ਵਿੱਚ 1973 ਦਾ ਗੋਲਡਨ ਗਲੋਬ ਸੇਸਿਲ ਬੀ. ਡੇਮਿੱਲੇ ਅਵਾਰਡ,[2] 1947 ਦਾ ਇਰਵਿੰਗ ਥਾਲਬਰਗ ਮੈਮੋਰੀਅਲ ਅਵਾਰਡ ਅਤੇ 1958 ਦਾ ਜੀਨ ਹਰਸ਼ੋਲਟ ਅਵਾਰਡ ਸ਼ਾਮਿਲ ਹਨ।
ਵਿਸ਼ੇਸ਼ ਤੱਥ ਸੈਮੂਅਲ ਗੋਲਡਵਿਨ, ਜਨਮ ...
ਸੈਮੂਅਲ ਗੋਲਡਵਿਨ | |
---|---|
ਜਨਮ | ਸ਼ਮੂਅਲ ਗੈਲਬਫ਼ਿਸ਼ (1879-08-17)17 ਅਗਸਤ 1879 |
ਮੌਤ | 31 ਜਨਵਰੀ 1974(1974-01-31) (ਉਮਰ 94) ਲੌਸ ਏਂਜਲਸ, ਕੈਲੇਫੋਰਨੀਆ, ਸੰਯੁਕਤ ਰਾਜ ਅਮਰੀਕਾ |
ਕਬਰ | ਗਲੈਨਡੇਲ, ਕੈਲੇਫ਼ੋਰਨੀਆ |
ਹੋਰ ਨਾਮ | ਸੈਮੂਅਲ ਗੋਲਡਫ਼ਿਸ਼, ਮਿਸਟਰ ਮਾਲਾਪ੍ਰੌਪ |
ਸਰਗਰਮੀ ਦੇ ਸਾਲ | 1917–1959 |
ਜੀਵਨ ਸਾਥੀ |
ਬਲਾਂਸ਼ੇ ਲਾਸਕੀ
(ਵਿ. 1910; ਤ. 1915)ਫ਼ਰਾਂਸਿਸ ਹੋਵਾਰਡ
(ਵਿ. 1925; |
ਬੱਚੇ | 2, ਸੈਮੂਅਲ ਗੋਲਡਵਿਲ ਜੂਨੀਅਰ ਸਮੇਤ |
ਰਿਸ਼ਤੇਦਾਰ | ਟੋਨੀ ਗੋਲਡਵਿਨ (ਪੋਤਾ) ਜੌਨ ਗੋਲਡਵਿਨ (ਪੋਤਾ) |
ਬੰਦ ਕਰੋ