From Wikipedia, the free encyclopedia
ਸੇਗੋਵੀਆ[1] ਸਪੇਨ ਦੇ ਖੁਦਮੁਖਤਿਆਰ ਖੇਤਰ ਕਾਸਤੀਲੇ ਅਤੇ ਲੇਓਨ ਦਾ ਇੱਕ ਸ਼ਹਿਰ ਹੈ। ਇਹ ਸੇਗੋਵੀਆ ਪ੍ਰਾਂਤ ਦੀ ਰਾਜਧਾਨੀ ਹੈ।
ਸੇਗੋਵੀਆ | |||
---|---|---|---|
Municipality | |||
Country | ਫਰਮਾ:Country data ਸਪੇਨ | ||
Autonomous community | ਫਰਮਾ:Country data Castile and León | ||
Province | Segovia | ||
Comarca | Capital y Área Metropolitana | ||
Judicial district | Partido de Segovia | ||
ਸਰਕਾਰ | |||
• Alcalde | Pedro Arahuetes García (PSOE) | ||
ਖੇਤਰ | |||
• ਕੁੱਲ | 163.59 km2 (63.16 sq mi) | ||
ਉੱਚਾਈ | 1,000 m (3,000 ft) | ||
ਆਬਾਦੀ (2009) | |||
• ਕੁੱਲ | 56,660 | ||
• ਘਣਤਾ | 350/km2 (900/sq mi) | ||
ਵਸਨੀਕੀ ਨਾਂ | Segoviano, na | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
Postal code | 40001-40006 | ||
Official language(s) | ਸਪੇਨੀ | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਸੇਗੋਵੀਆ ਦਾ ਨਾਂ ਸੇਲਟੀਬੇਰੀਅਨ ਭਾਸ਼ਾ ਤੋਂ ਆਇਆ ਹੈ। ਇਸ ਸ਼ਹਿਰ ਦੇ ਪਹਿਲੇ ਵਾਸੀਆਂ ਨੇ ਇਸਦਾ ਨਾਂ ਸੇਗੋਬਰੀਗਾ ਰੱਖਿਆ। ਇਹ ਸ਼ਬਦ ਦੋ ਸੇਲਟੀਬੇਰੀਅਨ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਪਹਿਲਾ ਸੇਗੋ (Sego means victory) ਅਰਥਾਤ ਜਿੱਤ ਅਤੇ ਦੂਸਰਾ ਬਰੀਗਾ (briga mean city or strength) ਅਰਥਾਤ ਸ਼ਹਿਰ ਜਾਂ ਸ਼ਕਤੀ। ਇਸ ਤਰ੍ਹਾਂ ਇਸਨੂੰ ਜਿੱਤ ਦਾ ਸ਼ਹਿਰ ਵੀ ਕਿਹਾ ਜਾ ਸਕਦਾ ਹੈ। ਬਾਅਦ ਵਿੱਚ ਰੋਮਨਾਂ ਅਤੇ ਅਰਬਾਂ ਦੇ ਅਧੀਨ ਇਸਦਾ ਨਾਂ ਸੇਗੋਵੀਆ ਬਣ ਗਿਆ।
ਸੇਗੋਵੀਆ ਇਬੇਰੀਆਈ ਟਾਪੂਨੁਮਾ ਵਿੱਚ ਵਾਲਾਦੋਲਿਦ ਅਤੇ ਸਪੇਨ ਦੇ ਰਾਜਧਾਨੀ ਮਾਦਰਿਦ ਦੇ ਨਜਦੀਕ ਸਥਿਤ ਹੈ। ਸੇਗੋਵੀਆ ਓਹਨਾਂ ਨੌ ਪ੍ਰਾਤਾਂ ਵਿਚੋਂ ਇੱਕ ਹੈ ਜਿਹੜੇ ਮਿਲ ਕੇ ਕਾਸਤੀਲੇ ਅਤੇ ਲੇਓਨ ਦੇ ਖੁਦਮੁਖਤਿਆਰ ਖੇਤਰ ਨੂੰ ਬਣਾਉਂਦੇ ਹਨ। ਉਹ ਬੁਰਗੋਸ ਦੇ ਗਵਾਂਢ ਵਿੱਚ, ਵਾਲਾਦੋਲਿਦ ਦੇ ਉੱਤਰ ਵਿੱਚ, ਅਵੀਲਾ ਦੇ ਪਛਮ ਵਿੱਚ, ਅਤੇ ਸੋਰੀਆ ਦੇ ਪੂਰਬ ਵਿੱਚ ਸਥਿਤ ਹੈ।
ਇਥੋਂ ਦਾ ਮੌਸਮ ਖੁਸ਼ਕ ਅਤੇ ਠੰਡਾ ਹੈ। ਇਸਦਾ ਸਲਾਨਾ ਤਾਪਮਾਨ 11.5 °C ਹੈ। ਇਸਦਾ ਘੱਟ ਤੋਂ ਘੱਟ ਤਾਪਮਾਨ −14 °C (ਦਸੰਬਰ ਵਿੱਚ) ਅਤੇ ਵੱਧ ਤੋਂ ਵੱਧ ਤਾਪਮਾਨ 39 °C (ਅਗਸਤ ਵਿੱਚ)। ਇੱਥੇ ਸਲਾਨਾ ਵਰਖਾ 520 ਮਿਲੀਮੀਟਰ ਹੈ।
1985 ਵਿੱਚ ਯੂਨੇਸਕੋ ਵਲੋਂ ਸੇਗੋਵੀਆ ਦੇ ਪੁਰਾਣੇ ਸ਼ਹਿਰ ਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਸੇਗੋਵੀਆ ਦੇ ਪੁਰਾਣੇ ਸ਼ਹਿਰ ਵਿੱਚ ਬਹੁਤ ਸਾਰੀ ਵਿਭਿਨਤਾ ਸਿਵਿਲ ਅਤੇ ਧਾਰਮਿਕ ਪੱਖੋਂ ਮਿਲਦੀ ਹੈ।
UNESCO World Heritage Site | |
---|---|
Criteria | ਸਭਿਆਚਾਰਕ: i, iii, iv |
Reference | 311 |
Inscription | 1985 (9th Session) |
Segovia ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.