ਸੇਂਟ ਪੀਟਰ ਏਡ ਵਿਨਕੁਲਾ ਗਿਰਜਾਘਰ
From Wikipedia, the free encyclopedia
ਸੇਂਟ ਪੀਟਰ ਏਡ ਵਿਨਕੁਲਾ ਗਿਰਜਾਘਰ (ਸਪੇਨੀ ਭਾਸ਼ਾ: Iglesia de San Pedro ad Vincula) ਮਾਦਰਿਦ, ਸਪੇਨ ਵਿੱਚ ਸਥਿਤ ਹੈ। ਇਸਨੂੰ 1995 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਵਿਸ਼ੇਸ਼ ਤੱਥ Church of St Peter ad Vincula, ਸਥਿਤੀ ...
Church of St Peter ad Vincula | |
---|---|
ਮੂਲ ਨਾਮ Spanish: Iglesia de San Pedro Ad-vincula | |
ਸਥਿਤੀ | Madrid, Spain |
Invalid designation | |
ਅਧਿਕਾਰਤ ਨਾਮ | Iglesia de San Pedro Ad-vincula |
ਕਿਸਮ | Non-movable |
ਮਾਪਦੰਡ | Monument |
ਅਹੁਦਾ | 1995[1] |
ਹਵਾਲਾ ਨੰ. | RI-51-0009040 |
ਬੰਦ ਕਰੋ
ਇਸ ਇਮਾਰਤ ਦੀ ਬਨਾਵਟ, ਪ੍ਰਸਿੱਧ ਆਰਕੀਟੈਕਟ ਜੁਆਂ ਦੇ ਹੇਰਾਰਾ (Juan de Herrera) ਦੁਆਰਾ ਬਣਾਈ ਗਈ ਹੈ। ਇਹ ਸੋਲਵੀਂ ਸਦੇ ਦੇ ਅੰਤ ਵਿੱਚ ਬਣਾਈ ਗਈ ਸੀ। ਇਸ ਸਥਾਨ ਤੇ ਪਹਿਲਾਂ ਹੋਰ ਗਿਰਜਾਘਰ ਸਥਿਤ ਸੀ।