ਸੇਂਟ ਜਾਰਜ, ਗ੍ਰੇਨਾਡਾ
From Wikipedia, the free encyclopedia
ਸੇਂਟ ਜਾਰਜ ਜਾਂ ਸੇਂਟ ਜਾਰਜਜ਼ ਗ੍ਰੇਨਾਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਇੱਕ ਪੁਰਾਣੇ ਜਵਾਲਾਮੁਖੀ ਟੋਏ ਦੇ ਪਹਾੜੀ-ਪਾਸੇ ਨਾਲ਼ ਘਿਰਿਆ ਹੋਇਆ ਹੈ ਅਤੇ ਘੋੜੇ ਦੀ ਨਾਲ੍ਹ ਵਰਗੀ ਬੰਦਰਗਾਹ 'ਤੇ ਸਥਿਤ ਹੈ।
ਵਿਸ਼ੇਸ਼ ਤੱਥ ਸੇਂਟ ਜਾਰਜ, ਗ੍ਰੇਨਾਡਾ ...
ਸੇਂਟ ਜਾਰਜ, ਗ੍ਰੇਨਾਡਾ |
---|
ਬੰਦ ਕਰੋ