ਸੇਂਟ ਜਾਨ
From Wikipedia, the free encyclopedia
ਸੇਂਟ ਜਾਨ ਜਾਂ ਸੇਂਟ ਜਾਨਜ਼ ਕੈਰੀਬਿਆਈ ਸਾਗਰ ਵਿੱਚ ਵੈਸਟ ਇੰਡੀਜ਼ ਵਿੱਚ ਸਥਿਤ ਇੱਕ ਦੇਸ਼ ਐਂਟੀਗੁਆ ਅਤੇ ਬਰਬੂਡਾ ਦੀ ਰਾਜਧਾਨੀ ਹੈ। ਇਹ 17°7′N 61°51′W 'ਤੇ ਸਥਿਤ ਹੈ। ੨੪,੨੨੬ (੨੦੦੦) ਦੀ ਅਬਾਦੀ ਨਾਲ਼ ਇਹ ਦੇਸ਼ ਦਾ ਵਪਾਰਕ ਕੇਂਦਰ ਅਤੇ ਐਂਟੀਗੁਆ ਟਾਪੂ ਦੀ ਮੁੱਖ ਬੰਦਰਗਾਹ ਹੈ।