![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/bc/Sushil_Kumar03.png/640px-Sushil_Kumar03.png&w=640&q=50)
ਸੁਸ਼ੀਲ ਕੁਮਾਰ (ਪਹਿਲਵਾਨ)
From Wikipedia, the free encyclopedia
ਇਹ ਲੇਖ the wrestler ਬਾਰੇ ਹੈ। other people with the same name ਲਈ, ਦੇਖੋ ਸੁਸ਼ੀਲ ਕੁਮਾਰ।
ਸੁਸ਼ੀਲ ਕੁਮਾਰ ਸੋਲੰਕੀ (ਜਨਮ 26 ਮਈ 1983)[1] ਇੱਕ ਭਾਰਤੀ ਫ੍ਰੀ ਸਟਾਈਲ ਕੁਸ਼ਤੀ ਖਿਡਾਰੀ ਹੈ। ਜਿਹੜਾ 66 ਕਿਲੋ ਵਰਗ ਵਿੱਚ ਕੁਸ਼ਤੀ ਦਾ 2010 ਵਰਲਡ ਟਾਈਟਲ, 2012 ਲੰਦਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਅਤੇ ਕਾਂਸੇ ਦਾ ਤਗਮਾ 2008 ਬੀਜਿੰਗ ਓਲਿਂਪਿਕ ਵਿੱਚ ਹਾਸਿਲ ਕਰ ਚੁੱਕਾ ਹੈ। ਸੁਸ਼ੀਲ ਪਹਿਲਾਂ ਭਾਰਤੀ ਖਿਡਾਰੀ ਹੈ ਜਿਸਨੂੰ ਓਲੰਪਿਕ ਵਿੱਚ ਲਗਾਤਾਰ ਤਿੰਨ ਵਾਰ ਤਗਮੇ ਜਿੱਤਣ ਦਾ ਮਾਨ ਹਾਸਿਲ ਹੈ।[8] 2008 ਓਲੰਪਿਕ ਵਿੱਚ ਜਿੱਤੀਆ ਗਿਆ ਤਗਮਾ ਭਾਰਤੀ ਕੁਸ਼ਤੀ ਵਿੱਚ ਦੂਸਰਾ ਤਗਮਾ ਸੀ ਅਤੇ 1952 ਦੇ ਗਰਮ ਰੁੱਤ ਦੇ ਓਲੰਪਿਕ ਤੋਂ ਬਾਅਦ ਪਹਿਲਾਂ ਤਗਮਾ ਸੀ।[9] ਜੁਲਾਈ 2009 ਵਿੱਚ ਖੇਡਾਂ ਵਿੱਚ ਸਨਮਾਨ ਲਈ ਦਿੱਤੇ ਜਾਂ ਵਾਲ ਰਾਜੀਵ ਗਾਂਧੀ ਖੇਡ ਰਤਨ ਮਿਲਿਆ[10] ਸੁਸ਼ੀਲ ਨੇ 74 ਕਿ: ਗ੍ਰਾ ਵਰਗ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ.[11]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਰਾਸ਼ਟਰੀਅਤਾ ...
![]() 2010 ਵਿੱਚ ਸੁਸ਼ੀਲ ਕੁਮਾਰ | |||||||||||||||||||||||||||||||||||||||||||||||||||||||||||||||||||||
ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | ਭਾਰਤੀ | ||||||||||||||||||||||||||||||||||||||||||||||||||||||||||||||||||||
ਜਨਮ | (1983-05-26) 26 ਮਈ 1983 (ਉਮਰ 41)[1] ਬਪਰੋਲਾ, ਦਿੱਲੀ, ਭਾਰਤ | ||||||||||||||||||||||||||||||||||||||||||||||||||||||||||||||||||||
ਕੱਦ | 166 cm (5 ft 5 in)[2] | ||||||||||||||||||||||||||||||||||||||||||||||||||||||||||||||||||||
ਖੇਡ | |||||||||||||||||||||||||||||||||||||||||||||||||||||||||||||||||||||
ਦੇਸ਼ | ਭਾਰਤ | ||||||||||||||||||||||||||||||||||||||||||||||||||||||||||||||||||||
ਖੇਡ | ਫ੍ਰੀ-ਸਟਾਈਲ ਕੁਸ਼ਤੀ | ||||||||||||||||||||||||||||||||||||||||||||||||||||||||||||||||||||
ਇਵੈਂਟ | 66 kg freestyle | ||||||||||||||||||||||||||||||||||||||||||||||||||||||||||||||||||||
ਕਲੱਬ | ਐੱਨ.ਆਈ.ਐੱਸ ਦਿੱਲੀ | ||||||||||||||||||||||||||||||||||||||||||||||||||||||||||||||||||||
ਦੁਆਰਾ ਕੋਚ | ਗਿਆਨ ਸਿੰਘ, ਰਾਜਕੁਮਾਰ ਬੇਸਲਾ ਗੁੱਜ਼ਰ | ||||||||||||||||||||||||||||||||||||||||||||||||||||||||||||||||||||
ਮੈਡਲ ਰਿਕਾਰਡ
| |||||||||||||||||||||||||||||||||||||||||||||||||||||||||||||||||||||
13 ਸਤੰਬਰ 2015 ਤੱਕ ਅੱਪਡੇਟ |
ਬੰਦ ਕਰੋ