ਸੁਰਖੀ
ਬੁਲਾਂ ਨੂੰ ਰੰਗਣ ਵਾਲਾ ਸਿੰਗਾਰ / From Wikipedia, the free encyclopedia
ਸੁਰਖੀ ਜਾਂ ਲਿਪਸਟਿਕ ਇੱਕ ਸ਼ਿੰਗਾਰ ਵਸਤੂ ਹੈ ਜਿਸਦਾ ਪ੍ਰਯੋਗ ਬੁੱਲਾਂ ਨੂੰ ਰੰਗਣ ਅਤੇ ਉਨ੍ਹਾਂ ਦੀ ਬਣਾਵਟ ਨੂੰ ਸੁਧਾਰਣ ਅਤੇ ਨਿਖਾਰਨ ਲਈ ਕੀਤਾ ਜਾਂਦਾ ਹੈ। ਇੱਕ ਆਮ ਸੁਰਖੀ ਪ੍ਰਮੁੱਖ ਕਰਕੇ ਰੰਗ, ਤੇਲ ਅਤੇ ਮੋਮ ਤੋਂ ਬਣਦੀ ਹੈ। ਸੁਰਖੀ ਦੀਆਂ ਕਈ ਕਿਸਮਾਂ ਹਨ। ਸ਼੍ਰਿੰਗਾਰ ਦੀਆਂ ਬਾਕੀ ਕਿਸਮਾਂ ਵਾਂਗ ਸੁਰਖੀ ਦਾ ਪ੍ਰਯੋਗ ਵੀ ਆਮ ਕਰਕੇ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ।