![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b7/Sukh_Dhaliwal.jpg/640px-Sukh_Dhaliwal.jpg&w=640&q=50)
ਸੁਖ ਧਾਲੀਵਾਲ
From Wikipedia, the free encyclopedia
ਸੁਖਦੇਵ "ਸੁਖ" ਧਾਲੀਵਾਲ, (Punjabi: ਸੁਖ ਧਾਲੀਵਾਲ) (ਜਨਮ 1 ਅਕਤੂਬਰ 1960 ਪੰਜਾਬ, ਭਾਰਤ ਵਿੱਚ) ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਇੱਕ ਵਪਾਰੀ ਅਤੇ ਸਿਆਸਤਦਾਨ ਹੈ। ਉਹ 2006 ਤੋਂ 2011 ਤੱਕ ਨਿਊਟਨ-ਨਾਰਥ ਡੈਲਟਾ ਦੇ ਲਈ ਸੰਸਦ ਦਾ ਲਿਬਰਲ ਪਾਰਟੀ ਵਲੋਂ ਮੈਂਬਰ ਸੀ।
ਵਿਸ਼ੇਸ਼ ਤੱਥ ਸੁਖ ਧਾਲੀਵਾਲMP, ਕੈਨੇਡੀਅਨ Parliament ਮੈਂਬਰ (Surrey—Newton) ...
ਸੁਖ ਧਾਲੀਵਾਲ MP | |
---|---|
ਸੁਖ ਧਾਲੀਵਾਲ | |
![]() | |
ਕੈਨੇਡੀਅਨ Parliament ਮੈਂਬਰ (Surrey—Newton) | |
ਦਫ਼ਤਰ ਸੰਭਾਲਿਆ 19 ਅਕਤੂਬਰ 2015 | |
ਤੋਂ ਪਹਿਲਾਂ | Jinny Sims |
ਕੈਨੇਡੀਅਨ Parliament ਮੈਂਬਰ (Newton—North Delta) | |
ਦਫ਼ਤਰ ਵਿੱਚ 23 ਜਨਵਰੀ 2006 – 2 ਮਈ 2011 | |
ਤੋਂ ਪਹਿਲਾਂ | Gurmant Grewal |
ਤੋਂ ਬਾਅਦ | Jinny Sims |
ਨਿੱਜੀ ਜਾਣਕਾਰੀ | |
ਜਨਮ | (1960-10-01) ਅਕਤੂਬਰ 1, 1960 (ਉਮਰ 63) Sujapur, Ludhiana, Punjab |
ਸਿਆਸੀ ਪਾਰਟੀ | ਲਿਬਰਲ |
ਜੀਵਨ ਸਾਥੀ | ਰੋਨੀ ਧਾਲੀਵਾਲ |
ਰਿਹਾਇਸ਼ | ਸਰੀ, ਬ੍ਰਿਟਿਸ਼ ਕੋਲੰਬੀਆ |
ਪੇਸ਼ਾ | ਵਪਾਰੀ ਅਤੇ ਸਿਆਸਤਦਾਨ |
ਬੰਦ ਕਰੋ
ਉਹ 1984 ਵਿੱਚ ਭਾਰਤ ਤੋਂ ਕੈਨੇਡਾ ਆਇਆ ਅਤੇ ਤਿੰਨ ਸਾਲ ਬਾਅਦ ਇੱਕ ਕੈਨੇਡੀਅਨ ਨਾਗਰਿਕ ਬਣ ਗਿਆ। ਇੱਕ ਕਾਰੋਬਾਰੀ ਦੇ ਤੌਰ ਤੇ, ਉਸ ਨੇ ਇੱਕ ਸਫਲ ਜ਼ਮੀਨ ਸਰਵੇ ਕੰਪਨੀ ਦੀ ਸਥਾਪਨਾ ਕੀਤੀ ਅਤੇ ਸਰੀ ਦੀ ਮਿਊਂਸਪਲ ਸਿਆਸਤ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਜਿੱਥੇ ਉਸ ਨੇ 2600 ਤੋਂ ਵਧ ਨਵੇਂ ਪਾਰਟੀ ਮੈਂਬਰਾਂ ਤੇ ਸਾਈਨ ਕਰ ਕੇ ਹੈ, ਸਰੀ ਇਲੈਕਟਰਸ ਟੀਮ ਮੈਂਬਰਸ਼ਿਪ ਸੂਚੀ ਵਿੱਚ ਮੋਹਰੀ ਬਣਿਆ ਕਿਹਾ ਜਾਂਦਾ ਹੈ। ਇਹ ਮੈਂਬਰਾਂ ਦੀ ਕੁੱਲ ਗਿਣਤੀ ਦੇ ਅੱਧ ਤੋਂ ਵੱਧ ਦੀ ਨੁਮਾਇੰਦਗੀ ਸੀ। ਪਰ, ਨਵੰਬਰ 1999 ਮਿਊਂਸਪਲ ਚੋਣ ਵਿੱਚ ਧਾਲੀਵਾਲ ਸ਼ਹਿਰੀ ਸਭਾ ਦੀ ਆਪਣੀ ਸੀਟ ਵੀ ਹਾਰ ਗਿਆ।