ਸਿੰਟ ਮਾਰਟਨ
ਨੀਦਰਲੈਂਡ ਦੀ ਬਾਦਸ਼ਾਹੀ ਦਾ ਸੰਘਟਕ ਦੇਸ਼ From Wikipedia, the free encyclopedia
ਨੀਦਰਲੈਂਡ ਦੀ ਬਾਦਸ਼ਾਹੀ ਦਾ ਸੰਘਟਕ ਦੇਸ਼ From Wikipedia, the free encyclopedia
ਸਿੰਟ ਮਾਰਟਨ (ਡੱਚ ਉਚਾਰਨ: [sɪnt ˈmaːrtə(n)]) ਨੀਦਰਲੈਂਡ ਦੀ ਬਾਦਸ਼ਾਹੀ ਦਾ ਸੰਘਟਕ ਦੇਸ਼ ਹੈ। ਇਸ ਵਿੱਚ ਕੈਰੀਬੀਆਈ ਟਾਪੂ ਸੇਂਟ ਮਾਰਟਿਨ ਦਾ ਦੱਖਣੀ ਅੱਧ ਸ਼ਾਮਲ ਹੈ ਜਦਕਿ ਟਾਪੂ ਦਾ ਉੱਤਰੀ ਅੱਧਾ ਹਿੱਸਾ ਫ਼ਰਾਂਸੀਸੀ ਵਿਦੇਸ਼ੀ ਸਮੂਹਿਕਤਾ ਸੇਂਟ ਮਾਰਟਿਨ ਵਿੱਚ ਆਉਂਦਾ ਹੈ। ਇਹਦੀ ਰਾਜਧਾਨੀ ਫ਼ਿਲਿਪਸਬਰਗ ਹੈ।
ਸਿੰਟ ਮਾਰਟਨ Sint Maarten | |||||
---|---|---|---|---|---|
| |||||
ਮਾਟੋ: "Semper progrediens" (ਲਾਤੀਨੀ) "ਹਮੇਸ਼ਾ ਤਰੱਕੀ ਵਿੱਚ" | |||||
ਐਨਥਮ: O Sweet Saint Martin's Land | |||||
ਰਾਜਧਾਨੀ | ਫਿਲਿਪਸਬਰਗ | ||||
ਸਭ ਤੋਂ ਵੱਡਾ ਸ਼ਹਿਰ | ਲੋਅਰ ਪ੍ਰਿੰਸ ਕੁਆਟਰ | ||||
ਅਧਿਕਾਰਤ ਭਾਸ਼ਾਵਾਂ | |||||
ਵਸਨੀਕੀ ਨਾਮ | ਸੇਂਟ ਮਾਰਟਨਰ | ||||
ਸਰਕਾਰ | ਸੰਵਿਧਾਨਕ ਬਾਦਸ਼ਾਹੀ | ||||
• ਬਾਦਸ਼ਾਹ | ਵਿਲਮ-ਸਿਕੰਦਰ | ||||
• ਰਾਜਪਾਲ | ਯੂਜੀਨ ਹੌਲੀਡੇ | ||||
• ਪ੍ਰਧਾਨ ਮੰਤਰੀ | ਸੈਰਾ ਵੈਸਕੌਟ-ਵਿਲੀਅਮਜ਼ | ||||
ਵਿਧਾਨਪਾਲਿਕਾ | ਸਿੰਟ ਮਾਰਟਨ ਦੀ ਇਸਟੇਟ | ||||
ਨੀਦਰਲੈਂਡ ਦੀ ਬਾਦਸ਼ਾਹੀ ਅੰਦਰ ਖ਼ੁਦਮੁਖ਼ਤਿਆਰੀ | |||||
• ਸਥਾਪਤ | ੧੦ ਅਕਤੂਬਰ ੨੦੧੦ | ||||
ਖੇਤਰ | |||||
• ਕੁੱਲ | 34 km2 (13 sq mi) | ||||
• ਜਲ (%) | negligible | ||||
ਆਬਾਦੀ | |||||
• 2010 ਅਨੁਮਾਨ | 37,429 | ||||
• 2001 ਜਨਗਣਨਾ | 30,594 | ||||
• ਘਣਤਾ | 1,100/km2 (2,849.0/sq mi) | ||||
ਜੀਡੀਪੀ (ਪੀਪੀਪੀ) | 2003 ਅਨੁਮਾਨ | ||||
• ਕੁੱਲ | $400 ਮਿਲੀਅਨ | ||||
• ਪ੍ਰਤੀ ਵਿਅਕਤੀ | $11400 | ||||
ਮੁਦਰਾ | ਨੀਦਰਲੈਂਡ ਐਂਟੀਲੀਆਈ ਗਿਲਡਰ (ANG) | ||||
ਸਮਾਂ ਖੇਤਰ | UTC−੪ (AST) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +੧ ੭੨੧[2] | ||||
ਆਈਐਸਓ 3166 ਕੋਡ | SX | ||||
ਇੰਟਰਨੈੱਟ ਟੀਐਲਡੀ |
| ||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.