ਸਿਲਵੇਸਟਰ ਸਟਾਲੋਨ
From Wikipedia, the free encyclopedia
ਸਿਲਵੇਸਟਰ ਗਾਰਦੇਨਜ਼ੀਓ "ਸਲਾਏ" ਸਟਾਲੋਨ ਇੱਕ ਅਮਰੀਕੀ ਅਦਾਕਾਰ[1][2], ਸਕਰੀਨਲੇਖਕ ਅਤੇ ਨਿਰਦੇਸ਼ਕ ਹੈ[3]। ਉਸਨੂੰ ਹਾਲੀਵੁਡ ਦੀ ਐਕਸ਼ਨ ਲੜੀ ਫਿਲਮ ਰਾਕੀ ਸੀਰੀਜ਼ ਵਿੱਚ,ਬਾਕਸਰ ਰਾਕੀ ਬਲਬੋਆ ਵੱਜੋਂ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਲੜੀ ਨਾਲ ਸਬੰਧਿਤ 1976 ਤੋਂ 2015 ਦੇ ਦਰਮਿਆਨ ਸੱਤ ਫਿਲਮਾਂ ਆਈਆਂ। ਇਸ ਤੋਂ ਇਲਾਵਾ ਉਹ ਰੈਮਬੋ ਸੀਰੀਜ਼ ਵਿੱਚ ਨਿਭਾਏ ਜੋਨ ਰੈਮਬੋ ਅਤੇ ਐਕਸਪੇਨਡੇਬਲ (ਫਿਲਮ ਸੀਰੀਜ਼) ਵਿੱਚ ਬਾਰਨੇ ਰੋਸ ਵੱਜੋਂ ਨਿਭਾਈ ਗਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਸਿਲਵੇਸਟਰ ਸਟਾਲੋਨ, ਜਨਮ ...
ਸਿਲਵੇਸਟਰ ਸਟਾਲੋਨ | |
---|---|
ਜਨਮ | Sylvester Gardenzio Stallone (1946-07-06) ਜੁਲਾਈ 6, 1946 (ਉਮਰ 78) New York City, New York, United States |
ਪੇਸ਼ਾ | ਅਦਾਕਾਰ, ਸਕਰੀਨਲੇਖਕ, ਫਿਲਮ ਨਿਰਦੇਸ਼ਕ |
ਸਰਗਰਮੀ ਦੇ ਸਾਲ | 1970–present |
ਜੀਵਨ ਸਾਥੀ |
Sasha Czack
(ਵਿ. 1974; ਤ. 1985)Brigitte Nielsen
(ਵਿ. 1985; ਤ. 1987)Jennifer Flavin (ਵਿ. 1997) |
ਬੱਚੇ | 5, including Sage |
ਮਾਤਾ-ਪਿਤਾ | Frank Stallone, Sr. Jackie Stallone |
ਰਿਸ਼ਤੇਦਾਰ | Frank Stallone, Jr. (brother) |
ਵੈੱਬਸਾਈਟ | www |
ਦਸਤਖ਼ਤ | |
ਬੰਦ ਕਰੋ