ਮਿਸਰ ਦਾ ਸ਼ਹਿਰ From Wikipedia, the free encyclopedia
ਸਿਕੰਦਰੀਆ (ਮਿਸਰੀ ਅਰਬੀ ਵਿੱਚ اسكندريه, ਉਚਾਰਨ [eskendeˈrejjæ]) ਮਿਸਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ਅਬਾਦੀ ੪੧ ਹੈ ਅਤੇ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਭੂ-ਮੱਧ ਸਾਗਰ ਦੇ ਤਟ 'ਤੇ ੩੨ ਕਿਲੋਮੀਟਰ ਦੇ ਫੈਲਾਅ ਨਾਲ਼ ਵਸਿਆ ਹੋਇਆ ਹੈ। ਇਹ ਭੂ-ਮੱਧ ਸਾਗਰ ਦੇ ਤਟ ਉੱਤੇ ਸਿੱਧੀ ਤਰ੍ਹਾਂ ਵਸੇ ਹੋਏ ਸ਼ਹਿਰਾਂ ਵਿੱਚੋਂ ਸਭ ਤੋਂ ਵੱਡਾ ਹੈ। ਸਿਕੰਦਰੀਆ ਮਿਸਰ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਜੋ ਦੇਸ਼ ਦਾ ਲਗਭਗ ੮੦% ਆਯਾਤ-ਨਿਰਯਾਤ ਸਾਂਭਦੀ ਹੈ। ਇਹ ਸਵੇਜ਼ ਤੋਂ ਆਉਂਦੀ ਗੈਸ ਅਤੇ ਤੇਲ ਦੀ ਪਾਈਪਲਾਈਨ ਕਰਕੇ ਇੱਕ ਪ੍ਰਮੁੱਖ ਉਦਯੋਗੀ ਕੇਂਦਰ ਵੀ ਹੈ।
ਸਿਕੰਦਰੀਆ
الإسكندرية ਭੂ-ਮੱਧ ਸਾਗਰ ਦੀ ਲਾੜੀ, ਭੂ-ਮੱਧ ਸਾਗਰ ਦਾ ਮੋਤੀ | |||
---|---|---|---|
ਦੇਸ਼ | ਫਰਮਾ:Country data ਮਿਸਰ | ||
ਰਾਜਪਾਲੀ | ਸਿਕੰਦਰੀਆ | ||
ਸਥਾਪਤ | ੩੩੧ ਈਸਾ ਪੂਰਵ | ||
ਸਰਕਾਰ | |||
• ਰਾਜਪਾਲ | ਅਬਦੁਲਰਹਿਮਾਨ ਹਸਨ | ||
ਆਬਾਦੀ (ਫ਼ਰਵਰੀ ੨੦੧੩) | |||
• ਕੁੱਲ | 45,46,231 | ||
• ਘਣਤਾ | 1,700/km2 (4,000/sq mi) | ||
ਸਮਾਂ ਖੇਤਰ | ਯੂਟੀਸੀ+2 (EET) | ||
Postal code | 21500 | ||
ਏਰੀਆ ਕੋਡ | (+20) 3 | ||
ਵੈੱਬਸਾਈਟ | Official website |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.