From Wikipedia, the free encyclopedia
ਸਿਏਰਾ ਲਿਓਨ, ਅਧਿਕਾਰਕ ਤੌਰ 'ਤੇ ਸਿਏਰਾ ਲਿਓਨ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ-ਪੂਰਬ ਵੱਲ ਗਿਨੀ, ਦੱਖਣ-ਪੂਰਬ ਵੱਲ ਲਿਬੇਰੀਆ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦੀ ਜਲਵਾਯੂ ਤਪਤ-ਖੰਡੀ ਹੈ ਅਤੇ ਵਾਤਾਵਰਨ ਬਹੁ-ਭਾਂਤੀ ਹੈ ਜਿਸ ਵਿੱਚ ਸਾਵਨਾ (ਟਾਵੇਂ -ਟਾਵੇਂ ਬਿਰਛਾਂ ਵਾਲਾ ਘਾਹ ਦਾ ਮੈਦਾਨ) ਤੋਂ ਲੈ ਕੇ ਊਸ਼ਣ-ਕਟੀਬੰਧੀ ਖੇਤਰ ਦੇ ਸੰਘਣੇ ਜੰਗਲ ਸ਼ਾਮਲ ਹਨ। ਇਸਦਾ ਕੁੱਲ ਖੇਤਰਫਲ ੭੧,੭੪੦ ਵਰਗ ਕਿ.ਮੀ. ਹੈ[2] ਅਤੇ ਚਾਰ ਭੂਗੋਲਕ ਖੇਤਰਾਂ ਵਿੱਚ ਵੰਡਿਆ ਹੋਇਆ ਹੈ: ਉੱਤਰੀ ਸੂਬਾ, ਪੂਰਬੀ ਸੂਬਾ, ਦੱਖਣੀ ਸੂਬਾ ਅਤੇ ਪੱਛਮੀ ਖੇਤਰ ਜੋ ਅੱਗੋਂ ੧੪ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ। ਇਹਨਾਂ ਜ਼ਿਲ੍ਹਿਆਂ ਦੀ ਆਪਣੀ ਸਿੱਧੇ ਤੌਰ 'ਤੇ ਚੁਣੀ ਹੋਈ ਸਥਾਨਕ ਸਰਕਾਰ ਹੈ ਜਿਸਨੂੰ ਜ਼ਿਲ੍ਹਾ ਕੌਂਸਲ ਕਿਹਾ ਜਾਂਦਾ ਹੈ ਅਤੇ ਜਿਸਦਾ ਮੁਖੀ ਕੌਂਸਲ ਦਾ ਚੇਅਰਮੈਨ ਹੁੰਦਾ ਹੈ।
ਸਿਏਰਾ ਲਿਓਨ ਦਾ ਗਣਰਾਜ | |||||
---|---|---|---|---|---|
| |||||
ਮਾਟੋ: "Unity, Freedom, Justice" "ਏਕਤਾ, ਅਜ਼ਾਦੀ, ਨਿਆਂ" | |||||
ਐਨਥਮ: High We Exalt Thee, Realm of the Free ਅਸੀਂ ਤੇਰੀ ਉੱਚੀ ਉਸਤਤ ਕਰਦੇ ਹਾਂ, ਸੁਤੰਤਰਤਾ (ਲੋਕਾਂ) ਦੀ ਸਲਤਨਤ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਫ਼੍ਰੀਟਾਊਨ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਸਥਾਨਕ ਭਾਸ਼ਾਵਾਂ | ਤੇਮਨੇ · ਮੇਂਦੇ · ਕ੍ਰੀਓ | ||||
ਨਸਲੀ ਸਮੂਹ (੨੦੦੮) | ੩੫% ਤੇਮਨੇ ੩੧% ਮੇਂਦੇ ੮% ਲਿੰਬਾ ੫% ਕੋਨੋ ੨% ਕ੍ਰੀਓ (ਕ੍ਰਿਓਲੇ) ੨% ਮੰਦਿੰਗੋ ੨% ਲੋਕੋ ੧੫% ਹੋਰ | ||||
ਵਸਨੀਕੀ ਨਾਮ | ਸਿਏਰਾ ਲਿਓਨੀ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਨਕ ਗਣਰਾਜ | ||||
• ਰਾਸ਼ਟਰਪਤੀ | ਅਰਨਸਟ ਬਾਈ ਕੋਰੋਮਾ (ਸਰਬ-ਲੋਕੀ ਕਾਂਗਰਸ) | ||||
• ਉਪ-ਰਾਸ਼ਟਰਪਤੀ | ਅਲਹਾਜੀ ਸੈਮੁਅਲ ਸੈਮ-ਸੁਮਨ (ਸਰਬ-ਲੋਕੀ ਕਾਂਗਰਸ) | ||||
• ਸੰਸਦ ਦਾ ਸਪੀਕਰ | ਅਬੇਲ ਬੰਕੋਲੇ ਸਤਰਾਂਜ (ਸਰਬ-ਲੋਕੀ ਕਾਂਗਰਸ) | ||||
• ਮੁੱਖ ਜੱਜ | ਉਮੂ ਹਵਾ ਤੇਜਨ-ਜਲੋਹ | ||||
ਵਿਧਾਨਪਾਲਿਕਾ | ਸੰਸਦ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | ੨੭ ਅਪ੍ਰੈਲ ੧੯੬੧ | ||||
• ਗਣਰਾਜ ਦੀ ਘੋਸ਼ਣਾ | ੧੯ ਅਪ੍ਰੈਲ ੧੯੭੧ | ||||
ਖੇਤਰ | |||||
• ਕੁੱਲ | 71,740 km2 (27,700 sq mi) (੧੧੯ਵਾਂ) | ||||
• ਜਲ (%) | ੧.੧ | ||||
ਆਬਾਦੀ | |||||
• ੨੦੧੨ ਅਨੁਮਾਨ | ੫,੪੮੫,੯੯੮ | ||||
• ੨੦੦੪ ਜਨਗਣਨਾ | ੪,੯੭੬,੮੭੧ | ||||
• ਘਣਤਾ | [convert: invalid number] (੧੧੪ਵਾਂਅ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੫.੦੯੩ billion[1] | ||||
• ਪ੍ਰਤੀ ਵਿਅਕਤੀ | $੮੪੯[1] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੨.੧੯੬ ਬਿਲੀਅਨ[1] | ||||
• ਪ੍ਰਤੀ ਵਿਅਕਤੀ | $੩੬੬[1] | ||||
ਗਿਨੀ (੨੦੦੩) | ੬੨.੯ Error: Invalid Gini value | ||||
ਐੱਚਡੀਆਈ (੨੦੧੧) | ੦.੩੩੬ Error: Invalid HDI value · ੧੮੦ਵਾਂ | ||||
ਮੁਦਰਾ | ਲਿਓਨ (SLL) | ||||
ਸਮਾਂ ਖੇਤਰ | UTC+੦ (ਗ੍ਰੀਨਵਿੱਚ ਔਸਤ ਸਮਾਂ) | ||||
ਡਰਾਈਵਿੰਗ ਸਾਈਡ | ਸੱਜੇਬ | ||||
ਕਾਲਿੰਗ ਕੋਡ | ੨੩੨ | ||||
ਇੰਟਰਨੈੱਟ ਟੀਐਲਡੀ | .sl | ||||
ਅ. ੨੦੦੭ ਦੇ ਅੰਕੜਿਆਂ ਮੁਤਾਬਕ ਦਰਜਾ ਬ. ੧ ਮਾਰਚ ੧੯੭੧ ਤੋਂ |
ਜ਼ਿਲ੍ਹਾ | ਖੇਤਰਫਲ ਕਿ.ਮੀ.2 | ਸੂਬਾ | ਅਬਾਦੀ (੨੦੦੪ ਮਰਦਮਸ਼ੁਮਾਰੀ)[3] | ਅਬਾਦੀ (੨੦੧੦ ਅੰਦਾਜ਼ੇ) | |
---|---|---|---|---|---|
ਬੋਂਬਾਲੀ ਜ਼ਿਲ੍ਹਾ | ਮਕੇਨੀ | 7,985 | ਉੱਤਰੀ ਸੂਬਾ | 408,390 | 434,319[4] |
ਕੋਇਨਾਦੁਗੂ | ਕਬਾਲਾ | 12,121 | 265,758 | 251,091[5] | |
ਪੋਰਟ ਲੋਕੋ ਜ਼ਿਲ੍ਹਾ | ਪੋਰਟ ਲੋਕੋ | 5,719 | 455,746 | 500,992[5] | |
ਤੋਂਕੋਲੀਲੀ ਜ਼ਿਲ੍ਹਾ | ਮਗਬੁਰਕ | 7,003 | 347,197 | 385,322[6] | |
ਕੰਬੀਆ | ਕੰਬੀਆ | 3,108 | 270,462 | 313,765[7] | |
ਕੇਨੇਮਾ ਜ਼ਿਲ੍ਹਾ | ਕੇਨੇਮਾ | 6,053 | ਪੂਰਬੀ ਸੂਬਾ | 497,948 | 545,327[8] |
ਕੋਨੋ ਜ਼ਿਲ੍ਹਾ | ਕੋਇਡੂ ਟਾਊਨ | 5,641 | 335,401 | 352,328[9] | |
ਕੈਲਾਹੁਨ ਜ਼ਿਲ੍ਹਾ | ਕੈਲਾਹੁਨ | 3,859 | 358,190 | 409,520[9] | |
ਬੋ ਜ਼ਿਲ੍ਹਾ | ਬੋ | 5,473.6[10] | ਦੱਖਣੀ ਸੂਬਾ | 463,668 | 561,524[11] |
ਬੋਂਥੇ ਜ਼ਿਲ੍ਹਾ | ਮੱਤਰੂ ਜੋਂਗ | 3,468 | 129,947 | 140,845[12] | |
ਪੁਜੇਹੁਨ ਜ਼ਿਲ੍ਹਾ | ਪੁਜੇਹੁਨ | 4,105 | 228,392 | 252,390[13] | |
ਮੋਇਆਂਬਾ | ਮੋਇਆਂਬਾ | 6,902 | 260,910 | 252,390[13] | |
ਪੱਛਮੀ ਖੇਤਰ ਸ਼ਹਿਰੀ ਜ਼ਿਲ੍ਹਾ | ਫ਼੍ਰੀਟਾਊਨ | 3,568 | ਪੱਛਮੀ ਖੇਤਰ | 1,272,873 | 1,473,873 |
ਪੱਛਮੀ ਖੇਤਰ ਦਿਹਾਤੀ ਜ਼ਿਲ੍ਹਾ | ਵਾਟਰਲੂ | 4,175 | 174,249 | 205,400 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.