ਸਾਰਾ ਕੇਨਿੰਗ
From Wikipedia, the free encyclopedia
From Wikipedia, the free encyclopedia
ਸਾਰਾ ਕੇਨਿੰਗ (ਜਨਮ 14 ਜੁਲਾਈ, 1987) ਇੱਕ ਕੈਨੇਡੀਅਨ ਅਦਾਕਾਰਾ ਹੈ। ਉਹ ਦ ਸੀ.ਡਬਲਿਊ. ਚੈਨਲ ਦੀ ਟੈਲੀਵਿਜਨ ਸੀਰੀਜ਼ ਦ ਵੈਮਪਾਇਰ ਡਾਇਰੀਜ ਵਿੱਚ ਜੇਨਾ ਸਮਰਜ ਦੀ ਭੂਮਿਕਾ ਵਜੋਂ ਜਾਣੀ ਜਾਂਦੀ ਹੈ। ਉਸਨੂੰ 2009 ਵਿੱਚ ਫ਼ੀਚਰ ਫ਼ਿਲਮ ਬਲੈਕ ਫ਼ੀਲਡ ਵਿੱਚ ਵੇਖਿਆ ਗਿਆ।
ਸਾਰਾ ਕੇਨਿੰਗ | |
---|---|
ਜਨਮ | ਗੈਂਡਰ, ਨਿਊਫ਼ਾਉਂਡਲੈਂਡ ਅਤੇ ਲੇਬ੍ਰਾਡੋਰ, ਕੈਨੇਡਾ | ਜੁਲਾਈ 14, 1987
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2008–ਹੁਣ |
ਕੇਨਿੰਗ ਦਾ ਜਨਮ ਗੈਂਡਰ, ਨਿਊਫ਼ਾਉਂਡਲੈਂਡ, ਕੈਨੇਡਾ ਵਿੱਚ ਹੋਇਆ। ਉਹ ਵਾਇਨੀ ਅਤੇ ਡੇਫ਼ਨੀ ਕੇਨਿੰਗ ਦੀ ਧੀ ਹੈ।[1] ਉਹ ਗਿਆਰ੍ਹਾ ਸਾਲ ਦੀ ਉਮਰ ਤੱਕ ਨਿਊਫ਼ਾਉਂਡਲੈਂਡ ਰਹੀ ਅਤੇ ਉਸ ਤੋਂ ਬਾਅਦ ਐਡਮੰਟਨ, ਅਲਬਰਟਾ ਰਹਿਣ ਲੱਗੀ, ਜਿਥੇ ਉਹ ਰਹਿ ਕੇ ਵੱਡੀ ਹੋਈ।[2][3] ਉਸ ਨੇ ਆਪਣੇ ਸਕੂਲੀ ਜੀਵਨ ਵਿੱਚ ਹੀ ਥੀਏਟਰ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ।[4] ਕੇਨਿੰਗ ਨੇ ਬੇਵ ਫੇਸੀ ਕਾਮਿਉਂਨਟੀ ਹਾਈ ਸਕੂਲ[5] ਵਿੱਚ ਕਈ ਸਟੇਜ ਪ੍ਰੋਡਕਸ਼ਨਾਂ ਦਿੱਤੀਆਂ ਅਤੇ ਕਾਫੀ ਸਕੂਲ ਫੇਸਟੀਵਲਾਂ ਵਿੱਚ ਹਿੱਸਾ ਲੈਂਦੀ ਰਹੀ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.