![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/66/Sarah_McBride_portrait_photograph.jpg/640px-Sarah_McBride_portrait_photograph.jpg&w=640&q=50)
ਸਾਰਾਹ ਮੈਕਬ੍ਰਾਈਡ
From Wikipedia, the free encyclopedia
ਸਾਰਾਹ ਮੈਕਬ੍ਰਾਈਡ (ਜਨਮ 9 ਅਗਸਤ 1990) ਇੱਕ ਅਮਰੀਕੀ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ। ਅੱਜਕਲ੍ਹ ਉਹ ਮਨੁੱਖੀ ਅਧਿਕਾਰਾਂ ਦੀ ਮੁਹਿੰਮ 'ਚ ਨੈਸ਼ਨਲ ਪ੍ਰੈਸ ਸਕੱਤਰ ਹੈ।[1][2] ਮੈਕਬ੍ਰਾਈਡ ਉਸ ਸਮੇਂ ਨੈਸ਼ਨਲ ਸੁਰਖੀਆਂ ਵਿੱਚ ਸੀ, ਜਦੋਂ ਉਹ ਆਪਣੇ ਕਾਲਜ ਦੌਰਾਨ ਟਰਾਂਸਜੈਂਡਰ ਵਜੋਂ ਸਾਹਮਣੇ ਆਈ ਸੀ, ਉਹ ਅਮੇਰਿਕਨ ਯੂਨੀਵਰਸਿਟੀ ਵਿੱਚ ਵਿਦਿਆਰਥੀ ਪ੍ਰਧਾਨ ਸੀ।[3]
ਵਿਸ਼ੇਸ਼ ਤੱਥ ਸਾਰਾਹ ਮੈਕਬ੍ਰਾਈਡ, ਜਨਮ ...
ਸਾਰਾਹ ਮੈਕਬ੍ਰਾਈਡ | |
---|---|
![]() ਸਾਰਾਹ ਮੈਕਬ੍ਰਾਈਡ (2016) | |
ਜਨਮ | (1990-08-09) ਅਗਸਤ 9, 1990 (ਉਮਰ 33) ਵਿਲਮਿੰਗਟਨ, ਡੈਲਵੇਅਰ, ਸੰਯੁਕਤ ਰਾਸ਼ਟਰ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਕੈਬ ਕੈਲੋਵੇ ਸਕੂਲ ਆਫ ਆਰਟਸ, ਅਮੇਰਿਕਨ ਯੂਨੀਵਰਸਿਟੀ |
ਸਰਗਰਮੀ ਦੇ ਸਾਲ | 2012–ਹੁਣ |
ਮਾਲਕ | ਮਨੁੱਖੀ ਅਧਿਕਾਰਾਂ ਦੀ ਮੁਹਿੰਮ (ਮੌਜੂਦਾ), ਸੈਂਟਰ ਫਾਰ ਅਮਰੀਕਨ ਪ੍ਰੋਗਰੈਸ (ਸਾਬਕਾ) |
ਲਈ ਪ੍ਰਸਿੱਧ | ਟਰਾਂਸਜੈਂਡਰ ਅਧਿਕਾਰ ਕਾਰਕੁੰਨ |
ਰਾਜਨੀਤਿਕ ਦਲ | ਡੇਮੋਕ੍ਰੇਟਿਕ ਪਾਰਟੀ, (ਅਮਰੀਕਾ) |
ਜੀਵਨ ਸਾਥੀ | |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਬੰਦ ਕਰੋ
ਮੈਕਬ੍ਰਾਈਡ ਨੂੰ ਡੈਲਵੇਅਰ ਵਿੱਚ ਰੁਜ਼ਗਾਰ, ਰਿਹਾਇਸ਼, ਬੀਮਾ ਅਤੇ ਜਨਤਕ ਰਿਹਾਇਸ਼ ਵਿੱਚ ਲਿੰਗ ਪਛਾਣ ਦੇ ਆਧਾਰ 'ਤੇ ਜੁਲਾਈ 2016 ਵਿੱਚ ਉਹ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਵਿੱਚ ਸਪੀਕਰ ਸੀ[4], ਅਮਰੀਕੀ ਇਤਿਹਾਸ ਵਿੱਚ ਇੱਕ ਵੱਡੀ ਪਾਰਟੀ ਕਨਵੈਨਸ਼ਨ ਨੂੰ ਸੰਬੋਧਿਤ ਕਰਨ ਵਾਲੀ ਉਹ ਸਭ ਤੋਂ ਪਹਿਲੀ ਖੁੱਲ੍ਹੇਆਮ ਟਰਾਂਸਜੈਂਡਰ ਵਿਅਕਤੀ ਬਣ ਗਈ ਸੀ।[5][6][7][8]
2018 ਵਿੱਚ ਉਸਨੇ "ਟੂਮਾਰੋ ਵਿਲ ਬੀ ਡਿਫ਼ਰੈਂਟ: ਲਵ, ਲੋਸ ਐਂਡ ਦ ਫਾਇਟ ਫ਼ਾਰ ਟਰਾਂਸ ਇਕੂਲਅਟੀ" ਨਾਮ ਦੀ ਕਿਤਾਬ ਪ੍ਰਕਾਸ਼ਿਤ ਕਰਵਾਈ।