ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ
From Wikipedia, the free encyclopedia
ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ (Spanish: Archipiélago de San Andrés, Providencia y Santa Catalina); ਜਾਂ ਆਮ ਗੱਲਬਾਤ ਵਿੱਚ ਸਾਨ ਆਂਦਰੇਸ ਅਤੇ ਪ੍ਰੋਵੀਦੈਂਸੀਆ (San Andrés y Providencia) ਕੋਲੰਬੀਆ ਦੇ ਵਿਭਾਗਾਂ ਵਿੱਚੋਂ ਇੱਕ ਹੈ। ਇਸ ਵਿੱਚ ਦੋ ਟਾਪੂ-ਸਮੂਹ, ਜੋ ਕੋਲੰਬੀਆ ਤੋਂ ੭੭੫ ਕਿ.ਮੀ. ਉੱਤਰ-ਪੱਛਮ ਵੱਲ ਅਤੇ ਨਿਕਾਰਾਗੁਆ ਦੇ ਤਟ ਤੋਂ ੨੨੦ ਕਿ.ਮੀ. ਦੀ ਦੂਰਿ 'ਤੇ ਹਨ, ਅਤੇ ਅੱਠ ਬਾਹਰੀ ਮੂੰਗਾ-ਚਟਾਨਾਂ ਸ਼ਾਮਲ ਹਨ। ਸਭ ਤੋਂ ਵੱਡੇ ਟਾਪੂ-ਸਮੂਹ ਨੂੰ ਸਾਨ ਆਂਦਰੇਸ ਕਿਹਾ ਜਾਂਦਾ ਹੈ ਅਤੇ ਇਸਦੀ ਰਾਜਧਾਨੀ ਸਾਨ ਆਂਦਰੇਸ ਹੈ।
ਵਿਸ਼ੇਸ਼ ਤੱਥ ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ ...
ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ |
---|
ਬੰਦ ਕਰੋ