From Wikipedia, the free encyclopedia
ਸਾਂਤੀਆਗੋ ਦੇ ਕੋਮਪੋਸਤੇਲਾ ਵੱਡਾ ਗਿਰਜਾਘਰ (ਗਾਲੀਸੀਅਨ: Catedral de Santiago de Compostela) ਵਿਸ਼ਵ ਵਿਰਾਸਤ ਟਿਕਾਣਾ ਸਾਂਤੀਆਗੋ ਦੇ ਕੋਮਪੋਸਤੇਲਾ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। ਇੱਥੇ ਸੰਤ ਜੇਮਜ਼ ਨੂੰ ਦਫਨਾਇਆ ਗਿਆ ਸੀ ਜੋ ਈਸਾ ਮਸੀਹ ਦੇ ਪ੍ਰਚਾਰਕਾਂ ਵਿੱਚੋਂ ਇੱਕ ਸੀ।
ਸਾਂਤੀਆਗੋ ਦੇ ਕੋਮਪੋਸਤੇਲਾ ਵੱਡਾ ਗਿਰਜਾਘਰ | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਜ਼ਿਲ੍ਹਾ | ਸਾਂਤੀਆਗੋ ਦੇ ਕੋਮਪੋਸਤੇਲਾ ਦੀ ਆਰਕਡਾਇਓਸੈਸ |
Leadership | ਆਰਕਬਿਸ਼ਪ ਜੂਲੀਆਨ ਬਾਰੀਓ ਬਾਰੀਓ |
ਟਿਕਾਣਾ | |
ਟਿਕਾਣਾ | ਸਾਂਤੀਆਗੋ ਦੇ ਕੋਮਪੋਸਤੇਲਾ, ਗਾਲੀਸੀਆ, ਸਪੇਨ |
ਆਰਕੀਟੈਕਚਰ | |
ਕਿਸਮ | ਵੱਡਾ ਗਿਰਜਾਘਰ |
ਸ਼ੈਲੀ | ਰੋਮਾਨੈਸਕ, ਗੌਥਿਕ, ਬਾਰੋਕ |
ਨੀਂਹ ਰੱਖੀ | 1075 |
ਮੁਕੰਮਲ | 1211 |
ਵਿਸ਼ੇਸ਼ਤਾਵਾਂ | |
Direction of façade | ਪੱਛਮ |
ਸਮਰੱਥਾ | 1,200 |
ਲੰਬਾਈ | 100 metres (330 ft) |
ਚੌੜਾਈ | 70 metres (230 ft) |
Spire(s) | 2 |
UNESCO World Heritage Site | |
Official name: ਸਾਂਤੀਆਗੋ ਦੇ ਕੋਮਪੋਸਤੇਲਾ (ਪੁਰਾਣਾ ਕਸਬਾ) | |
Criteria | i, ii, vi |
Designated | 1985[1] |
Reference no. | 320bis |
Spanish Cultural Heritage | |
Official name: Catedral Igrexa Catedral Metropolitana | |
Designated | 22 ਅਗਸਤ 1896 |
Reference no. | (R.I.) - 51 - 0000072 - 00000[2] |
ਵੈੱਬਸਾਈਟ | |
www.catedraldesantiago.es |
ਕਥਾ ਕੇ ਅਨੁਸਾਰ ਪ੍ਰਚਾਰਕ ਸੰਤ ਜੇਮਜ਼ ਇਸਾਈ ਮੱਤ ਨੂੰ ਇਬਰਾਨੀ ਪੈਨੀਸੂਲਾ ਵਿੱਚ ਲੈਕੇ ਆਏ। ਸੰਨ 44 ਵਿੱਚ ਜੇਰੂਸਲੇਮ ਵਿੱਚ ਉਹਨਾਂ ਦਾ ਸਰ ਕਲਮ ਕਰ ਦਿੱਤਾ ਗਿਆ। ਉਹਨਾਂ ਦੀ ਦੇਹ ਗਾਲੀਸੀਆ, ਸਪੇਨ ਵਿੱਚ ਲਿਆਂਦੀ ਗਈ। 3ਜੀ ਸਦੀ ਵਿੱਚ ਉਹਨਾਂ ਦੀ ਕਬਰ ਪ੍ਰਤੀ ਬੇਪ੍ਰਵਾਹੀ ਹੋਣ ਲੱਗੀ। ਕਥਾ ਦੇ ਅਨੁਸਾਰ ਸੰਨ 814 ਵਿੱਚ ਪੇਲਾਗੀਉਸ ਨੇ ਉਹਨਾਂ ਦੀ ਕਬਰ ਨੂੰ ਮੁੜ ਲਭਿਆ ਜਦ ਉਸਨੇ ਰਾਤ ਦੇ ਸਮੇਂ ਅਸਮਾਨ ਵਿੱਚ ਅਜੀਬ-ਓ-ਗਰੀਬ ਰੌਸ਼ਨੀ ਵੇਖੀ।
{{cite book}}
: CS1 maint: multiple names: authors list (link){{cite book}}
: Unknown parameter |otros=
ignored (help){{cite book}}
: CS1 maint: unrecognized language (link){{cite book}}
: Unknown parameter |otros=
ignored (help){{cite book}}
: |first2=
missing |last2=
(help); Unknown parameter |lasts2=
ignored (help); Unknown parameter |otros=
ignored (help){{cite journal}}
: CS1 maint: unrecognized language (link){{cite book}}
: CS1 maint: unrecognized language (link){{cite book}}
: CS1 maint: multiple names: authors list (link) CS1 maint: unrecognized language (link)Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.