ਸਾਂਚੀ ਪੁਰਾਤੱਤਵ ਅਜਾਇਬ ਘਰ
From Wikipedia, the free encyclopedia
ਸਾਂਚੀ ਪੁਰਾਤੱਤਵ ਅਜਾਇਬ ਘਰ ਸਾਂਚੀ ਦੇ ਪੁਰਾਤੱਤਵ ਸਥਾਨ ਦੇ ਨੇੜੇ ਇੱਕ ਅਜਾਇਬ ਘਰ ਹੈ। ਇਸ ਵਿੱਚ ਵੱਖ-ਵੱਖ ਕਲਾਕ੍ਰਿਤੀਆਂ ਹਨ ਜੋ ਨੇੜਲੇ ਬੋਧੀ ਕੰਪਲੈਕਸ ਦੇ ਵਿੱਚ ਮਿਲੀਆਂ ਸਨ।[1][2] ਇਸਦੀ ਸਥਾਪਨਾ 1919 ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਦੇ ਤਤਕਾਲੀ ਨਿਰਦੇਸ਼ਕ ਜੌਹਨ ਮਾਰਸ਼ਲ ਨੇ ਕੀਤੀ ਸੀ। ਇਹ ਇੱਕ ਬਹੁਤ ਹੀ ਸੁੰਦਰ ਥਾਂ ਹੀ ਅਤੇ ਲਗਭਗ ਹਰ ਵਿਦੇਸ਼ੀ ਜਾਂ ਇਸ ਵਿੱਚ ਰੁਚੀ ਰਖਣ ਵਾਲੇ ਇਥੇ ਜ਼ਰੂਰ ਆਉਂਦੇ ਹਾਂ ਜਾਂ ਭੋਪਾਲ ਤੋਂ ਪਹਿਲਾਂ ਰੇਲ ਗੱਡੀ ਵਿਚੋਂ ਇਸ ਦੇ ਰੇਲਵੇ ਸਟੇਸ਼ਨ ਦੇ ਪਿਛੇ ਹੀ ਉਹ ਚੋਤਤਾ ਜਿਹਾ ਪਹਾੜ ਕਹਿਏ ਜਾਂ ਟਿੱਬਾ ਜਿਥੇ ਇਹ ਸਾਰੇ ਸਤੂਪ ਨਿਰਮਿਤ ਹਨ।
ਵਿਸ਼ੇਸ਼ ਤੱਥ ਸਥਾਪਨਾ, ਟਿਕਾਣਾ ...
ਸਥਾਪਨਾ | 1919 |
---|---|
ਟਿਕਾਣਾ | ਸਾਂਚੀ ਟਾਊਨ, ਮੱਧ ਪ੍ਰਦੇਸ਼, ਭਾਰਤ, ਏਸ਼ੀਆ |
ਗੁਣਕ | 23°28′46″N 77°44′23″E |
ਕਿਸਮ | ਪੁਰਾਤੱਤਵ |
ਵੈੱਬਸਾਈਟ | asi |
ਬੰਦ ਕਰੋ