![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/77/Sharon_Mitchell.jpg/640px-Sharon_Mitchell.jpg&w=640&q=50)
ਸ਼ੈਰਨ ਮਿਸ਼ੇਲ
ਅਮਰੀਕੀ ਸੈਕਸਲੋਜਿਸਟ, ਸਾਬਕਾ ਅਸ਼ਲੀਲ ਫਿਲਮਾਂ ਦੀ ਅਭਿਨੇਤਰੀ / From Wikipedia, the free encyclopedia
ਸ਼ੈਰਨ ਮਿਸ਼ੇਲ ਇੱਕ ਅਮਰੀਕੀ ਸੈਕਸੋਲੋਜਿਸਟ ਅਤੇ ਸਾਬਕਾ ਪੌਰਨੋਗ੍ਰਾਫਿਕ ਫਿਲਮ ਅਭਿਨੇਤਰੀ ਹੈ। 1998 ਵਿੱਚ, ਇਸਨੇ ਬਾਲਗ ਉਦਯੋਗ ਮੈਡੀਕਲ ਸਿਹਤ ਸੰਭਾਲ ਫਾਊਡੇਸ਼ਨ (ਏਆਈਐਮ) ਦੀ ਸਥਾਪਨਾ ਕੀਤੀ, ਜਿਸ ਨੇ 2011 ਦੀ ਜਾਣਕਾਰੀ ਲੀਕ ਮੁਤਾਬਿਕ 1,000 ਤੋਂ ਵੱਧ ਬਾਲਗ ਫਿਲਮ ਪ੍ਰ੍ਦਰਸ਼ਕਾਂ ਦਾ ਟੈਸਟ ਪ੍ਰਤੀ ਮਹੀਨੇ ਕੀਤਾ।