ਸ਼ਿਕਰਾ (Accipiter badius) ਇੱਕ ਛੋਟਾ ਸ਼ਿਕਾਰੀ ਪੰਛੀ ਹੈ ਜੋ ਬਾਜ਼ ਦੀ ਇੱਕ ਪ੍ਰਜਾਤੀ ਹੈ। ਇਹ ਏਸ਼ੀਆ ਅਤੇ ਅਫਰੀਕਾ ਵਿੱਚ ਕਾਫ਼ੀ ਤਾਦਾਦ ਵਿੱਚ ਮਿਲਦਾ ਹੈ। ਕਰਮਿਕ ਵਿਕਾਸ ਦੇ ਦੌਰਾਨ, ਸ਼ਿਕਾਰੀਆਂ ਤੋਂ ਬਚਣ ਲਈ ਇਸਦੇ ਰੂਪ ਦੀ ਨਕਲ ਪਪੀਹੇ ਨੇ ਕੀਤੀ ਹੈ। ਸ਼ਿਕਰਾ ਕਿਰਲੀਆਂ, ਚੂਹਿਆਂ, ਸਪੋਲਿਆਂ ਦਾ ਸ਼ਿਕਾਰ ਕਰਦਾ ਹੈ |

ਵਿਸ਼ੇਸ਼ ਤੱਥ ਸ਼ਿਕਰਾ, Conservation status ...
ਸ਼ਿਕਰਾ
Thumb
Adult male (dussumieri)
Conservation status
Thumb
Least Concern  (IUCN 3.1)[1]
Scientific classification
Kingdom:
Animalia
Phylum:
Chordata
Class:
Aves
Order:
Accipitriformes
Family:
Accipitridae
Genus:
Accipiter
Species:
A. badius
Binomial name
Accipiter badius
Gmelin, 1788
Subspecies
  • cenchroides (Severtzov, 1873)
  • dussumieri (Temminck, 1824)
  • badius (Gmelin, 1788)
  • poliopsis (Hume, 1874)
  • sphenurus (Rüppell, 1836)
  • polyzonoides A. Smith, 1838
Synonyms

Astur badius
Scelospizias badius
Micronisus badius

ਬੰਦ ਕਰੋ

ਹੁਲੀਆ

Thumb
ਮਦੀਨ (ਹੋਡਲ, ਭਾਰਤ)
Thumb
Accipiter badius
Thumb
ਸ਼ਿਕਰਾ,ਸ਼ਹਿਰੀ ਪੰਛੀ ਰੱਖ ਚੰਡੀਗੜ੍ਹ ਭਾਰਤ)

ਸ਼ਿਕਰਾ (26-30 ਸੈਂਟੀਮੀਟਰ ਲੰਬਾਈ ਵਾਲਾ) ਇੱਕ ਨਿੱਕਾ ਸ਼ਿਕਾਰੀ ਪੰਛੀ ਹੈ। ਇਹਦੇ ਪਰ ਨਿੱਕੇ ਤੇ ਗੋਲ ਹੁੰਦੇ ਹਨ। ਇਹਦੀ ਪੂਛ ਪਤਲੀ ਤੇ ਲੰਮੀ ਹੁੰਦੀ ਹੈ। ਬਾਲਗ ਸ਼ਿਕਰੇ ਦੇ ਪਰ ਅੰਦਰਲੇ ਪਾਸੇ ਚਿੱਟੇ, ਸਾਹਮਣੇ ਪਾਸੇ ਦੇ ਪੂਰੀ ਪੱਟੀਆਂ ਵਾਲੇ ਤੇ ਉਤਲੇ ਪਰ ਭੂਰੇ ਹੁੰਦੇ ਹਨ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.