![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/75/ShashiKapoor.jpg/640px-ShashiKapoor.jpg&w=640&q=50)
ਸ਼ਸ਼ੀ ਕਪੂਰ
From Wikipedia, the free encyclopedia
ਸ਼ਸ਼ੀ ਕਪੂਰ, ਜਨਮ ਸਮੇਂ ਬਲਬੀਰ ਰਾਜ ਪ੍ਰਿਥਵੀਰਾਜ ਕਪੂਰ (ਜਨਮ 18 ਮਾਰਚ 1938[1] - 4 ਦਸੰਬਰ 2017) ਇੱਕ ਭਾਰਤੀ ਫ਼ਿਲਮੀ ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਸਨ।
ਵਿਸ਼ੇਸ਼ ਤੱਥ ਸ਼ਸ਼ੀ ਕਪੂਰ, ਜਨਮ ...
ਸ਼ਸ਼ੀ ਕਪੂਰ | |
---|---|
![]() | |
ਜਨਮ | ਬਲਬੀਰ ਰਾਜ ਪ੍ਰਿਥਵੀਰਾਜ ਕਪੂਰ (1938-03-18) 18 ਮਾਰਚ 1938 (ਉਮਰ 86)[1] |
ਮੌਤ | (2017-12-04)4 ਦਸੰਬਰ 2017 |
ਹੋਰ ਨਾਮ | ਬਲਬੀਰ ਸ਼ਸ਼ੀ ਬਲਬੀਰ ਰਾਜ ਸ਼ਾਸ਼ਾ (ਉਸਦਾ ਭਰਾ, ਸ਼ਮੀ ਕਪੂਰ ਵਰਤਦਾ ਸੀ) ਸ਼ਸ਼ੀ ਬਾਬਾ |
ਪੇਸ਼ਾ | ਅਦਾਕਾਰ, ਨਿਰਦੇਸ਼ਕ, ਨਿਰਮਾਤਾ |
ਸਰਗਰਮੀ ਦੇ ਸਾਲ | 1941–1999 (ਰਿਟਾਇਰ) |
ਜੀਵਨ ਸਾਥੀ | ਜੈਨੀਫ਼ਰ ਕੇਂਦਾਲ (1958–1984;ਉਹਦੀ ਮੌਤ) |
ਬੱਚੇ | ਕੁਨਾਲ ਕਪੂਰ ਕਰਨ ਕਪੂਰ ਸੰਜਨਾ ਕਪੂਰ |
ਰਿਸ਼ਤੇਦਾਰ | ਕਪੂਰ ਟੱਬਰ |
ਬੰਦ ਕਰੋ