![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/8e/Copper_coin_of_Shamsuddin_kayumars.jpg/640px-Copper_coin_of_Shamsuddin_kayumars.jpg&w=640&q=50)
ਸ਼ਮਸੁਦੀਨ ਕਯੂਮਰਸ
From Wikipedia, the free encyclopedia
ਸ਼ਮਸ ਉਦ-ਦੀਨ ਕਾਯੂਮਰਸ ਮੁਈਜ਼ ਉਦ-ਦੀਨ ਕਾਇਕਾਬਾਦ ਦਾ ਪੁੱਤਰ ਸੀ, ਜੋ ਦਿੱਲੀ ਸਲਤਨਤ ਦੇ ਮਮਲੂਕ ਰਾਜਵੰਸ਼ ਦਾ ਗਿਆਰ੍ਹਵਾਂ ਸੁਲਤਾਨ ਸੀ।
ਵਿਸ਼ੇਸ਼ ਤੱਥ ਸ਼ਮਸੁਦੀਨ ਕਯੂਮਰਸ, 11ਵਾਂ ਦਿੱਲੀ ਦਾ ਸੁਲਤਾਨ ...
ਸ਼ਮਸੁਦੀਨ ਕਯੂਮਰਸ | |
---|---|
ਸ਼ਮਸੁਦੀਨ II | |
![]() ਕਯੂਮਰਸ ਦੇ ਸਿੱਕੇ | |
11ਵਾਂ ਦਿੱਲੀ ਦਾ ਸੁਲਤਾਨ | |
ਸ਼ਾਸਨ ਕਾਲ | 1 ਫਰਵਰੀ 1290 – 13 ਜੂਨ 1290 |
ਪੂਰਵ-ਅਧਿਕਾਰੀ | ਮੁਈਜ਼ ਉਦ-ਦੀਨ ਕਾਇਕਾਬਾਦ |
ਵਾਰਸ | ਜਲਾਲੁੱਦੀਨ ਖ਼ਿਲਜੀ |
ਜਨਮ | 1285 |
ਮੌਤ | 13 ਜੂਨ 1290 (ਉਮਰ 4–5) ਦਿੱਲੀ |
ਘਰਾਣਾ | ਗ਼ੁਲਾਮ ਖ਼ਾਨਦਾਨ |
ਪਿਤਾ | ਮੁਈਜ਼ ਉਦ-ਦੀਨ ਕਾਇਕਾਬਾਦ |
ਧਰਮ | ਇਸਲਾਮ |
ਬੰਦ ਕਰੋ