From Wikipedia, the free encyclopedia
ਸ਼ਨੀ ਗ੍ਰਹਿ (ਚਿੰਨ੍ਹ: ) ਸਾਡੇ ਸੂਰਜ ਮੰਡਲ ਵਿੱਚ ਸੂਰਜ ਤੋਂ ਛੇਵਾਂ ਗ੍ਰਹਿ ਹੈ। ਬ੍ਰਹਿਸਪਤ ਤੋਂ ਬਾਅਦ ਇਹ ਸੂਰਜ ਮੰਡਲ ਦਾ ਦੂਜਾ ਵੱਡਾ ਗ੍ਰਹਿ ਹੈ। ਸ਼ਨੀ ਸੂਰਜ ਮੰਡਲ ਵਿੱਚ ਗੇਸ ਜਾਇੰਟਾਂ ਵਿੱਚੋਂ ਇੱਕ ਹੈ, ਜਿਸਦਾ ਔਸਤ ਅਰਧ-ਵਿਆਸ ਧਰਤੀ ਦਾ ਲਗਭਗ ੯ ਗੁਣਾ ਹੈ।[10][11] ਇਸਦੀ ਘਣਤਾ ਧਰਤੀ ਦੀ ਔਸਤ ਘਣਤਾ ਦਾ ਸਿਰਫ਼ ਅੱਠਵਾਂ ਹਿੱਸਾ ਹੈ, ਪਰ ਇਸਦੀ ਬਹੁਤ ਜ਼ਿਆਦਾ ਆਇਤਨ ਕਰਕੇ ਇਹ ਧਰਤੀ ਤੋਂ ੯੫ ਗੁਣਾ ਵੱਡਾ ਹੈ।[12][13][14] ਸ਼ਨੀ ਦਾ ਨਾਂ ਰੋਮਨ ਖੇਤੀਬਾੜੀ ਦੇਵਤਾ ਦੇ ਨਾਂ ਉੱਪਰ ਰੱਖਿਆ ਗਿਆ ਹੈ, ਇਸਦਾ ਖਗੋਲੀ ਚਿੰਨ੍ਹ (♄) ਦੇਵਤੇ ਦੀ ਦਾਤੀ ਨੂੰ ਹੀ ਦਰਸਾਉਂਦਾ ਹੈ।
ਪੰਧ ਦੀਆਂ ਵਿਸ਼ੇਸ਼ਤਾਵਾਂ | |||||||||||||
---|---|---|---|---|---|---|---|---|---|---|---|---|---|
ਉਚਾਰਨ | /ˈsætərn/ ( ਸੁਣੋ)[1] | ||||||||||||
ਨਾਂ ਦਾ ਸੋਮਾ | ਸ਼ਨੀ | ||||||||||||
ਪਥ ਦੇ ਗੁਣ[2] | |||||||||||||
ਜ਼ਮਾਨਾ J2000.0 | |||||||||||||
ਅਪਹੀਲੀਅਨ | 1,514.50 million km (10.1238 AU) | ||||||||||||
ਪਰੀਹੀਲੀਅਨ | 1,352.55 million km (9.0412 AU) | ||||||||||||
ਸੈਮੀ ਮੇਜ਼ਰ ਧੁਰਾ | 1,433.53 million km (9.5826 AU) | ||||||||||||
ਅਕੇਂਦਰਤਾ | 0.0565 | ||||||||||||
ਪੰਧ ਕਾਲ |
| ||||||||||||
ਪਰਿਕਰਮਾ ਕਰਨ ਦਾ ਸਮਾਂ | 378.09 ਦਿਨ | ||||||||||||
ਔਸਤ ਪੰਧ ਰਫ਼ਤਾਰ | 9.68 km/s (6.01 mi/s) | ||||||||||||
ਔਸਤ ਅਨਿਯਮਤਤਾ | 317.020 °[4] | ||||||||||||
ਢਾਲ | |||||||||||||
ਚੜ੍ਹਦੀ ਨੋਡ ਦੀ ਕੋਣੀ ਲੰਬਾਈ | 113.665 ° | ||||||||||||
ਚੜ੍ਹਦੀ ਨੋਡ ਤੋਂ ਐਪਸਿਸ ਦਾ ਕੋਣ | 339.392 °[4] | ||||||||||||
ਜਾਣੇ ਗਏ ਉਪਗ੍ਰਹਿ | 62[2] | ||||||||||||
ਭੌਤਿਕ ਗੁਣ | |||||||||||||
ਔਸਤ ਅਰਧ ਵਿਆਸ | 58,232 km (36,184 mi) | ||||||||||||
ਭੂ-ਮੱਧ ਤੋਂ ਅਰਧ-ਵਿਆਸ |
| ||||||||||||
ਧੁਰੇ ਤੋਂ ਅਰਧ-ਵਿਆਸ |
| ||||||||||||
ਸਮਤਲਤਾ | 0.09796 | ||||||||||||
ਸਤ੍ਹਾ ਖੇਤਰਫਲ |
| ||||||||||||
ਆਇਤਨ |
| ||||||||||||
ਪੁੰਜ |
| ||||||||||||
ਔਸਤ ਘਣਤਾ | 0.687 g/cm3 (0.0248 lb/cu in) Based on the volume within the level of 1 bar atmospheric pressure</ref> (less than water) | ||||||||||||
ਸਤ੍ਹਾ ਗਰੂਤਾ ਬਲ |
| ||||||||||||
ਜਟਿਲਤਾ ਕਾਰਕ | 0.210 I/MR2 estimate | ||||||||||||
ਇਸਕੇਪ ਰਫ਼ਤਾਰ | 35.5 km/s (22.1 mi/s) | ||||||||||||
ਗੋਲਾਈ ਵਿੱਚ ਘੁੰਮਣ ਦਾ ਸਮਾਂ | 10.55 hours[7] (10 hr 33 min) | ||||||||||||
ਮੱਧ ਤੋਂ ਘੁੰਮਣ ਦੀ ਰਫ਼ਤਾਰ | 9.87 km/s (6.13 mi/s; 35,500 km/h) | ||||||||||||
ਧੁਰੀ ਦਾ ਝੁਕਾਅ | 26.73° (to orbit) | ||||||||||||
ਉੱਤਰੀ ਧੁਰੇ ਤੇ ਪੂਰਬੀ ਚੜ੍ਹਾਅ | 40.589°; 2h 42m 21s | ||||||||||||
ਉੱਤਰੀ ਧੁਰੇ ਤੇ ਝੁਕਾਅ | 83.537° | ||||||||||||
ਪ੍ਰਕਾਸ਼-ਅਨੁਪਾਤ |
| ||||||||||||
| |||||||||||||
+1.47 to −0.24[8] | |||||||||||||
ਕੋਣੀ ਵਿਆਸ | 14.5″ to 20.1″ (ਛੱਲਿਆਂ ਤੋਂ ਬਿਨ੍ਹਾਂ) | ||||||||||||
ਵਾਤਾਵਰਨ[2] | |||||||||||||
ਸਤ੍ਹਾ ਤੇ ਦਬਾਅ | 140 kPa[9] | ||||||||||||
ਪੈਮਾਨਾ ਉਚਾਈ | 59.5 km (37.0 mi) | ||||||||||||
ਬਣਤਰ | by volume:
| ||||||||||||
ਸ਼ਨੀ ਗ੍ਰਹਿ ਦਾ ਅੰਦਰਲਾ ਭਾਗ ਲੋਹੇ-ਨਿੱਕਲ ਅਤੇ ਚੱਟਾਨਾਂ (ਸਿਲਿਕਾਨ ਅਤੇ ਆਕਸੀਜਨ ਦੇ ਯੋਗਿਕ) ਦੀ ਕੋਰ ਦਾ ਬਣਿਆ ਹੋਇਆ ਹੈ। ਇਸ ਕੋਰ ਨੂੰ ਧਾਤੂ ਹਾਈਡਰੋਜਨ ਦੀ ਡੂੰਘੀ ਪਰਤ ਨੇ ਘੇਰਿਆ ਹੋਇਆ ਹੈ, ਜਿਹੜੀ ਕਿ ਤਰਲ ਹਾਈਡਰੋਜਨ ਅਤੇ ਤਰਲ ਹੀਲੀਅਮ ਦੀ ਵਿਚਕਾਰਲੀ ਪਰਤ ਹੈ, ਅਤੇ ਅੰਤ ਵਿੱਚ ਗੈਸ ਦੀ ਬਣੀ ਉੱਪਰੀ ਪਰਤ ਹੁੰਦੀ ਹੈ। ਸ਼ਨੀ ਦਾ ਹਲਕਾ ਪੀਲਾ ਰੰਗ ਇਸਦੇ ਉੱਪਰੀ ਵਾਤਾਵਰਨ ਵਿੱਚ ਅਮੋਨੀਆ ਕ੍ਰਿਸਟਲਾਂ ਦੀ ਮੌਜੂਦਗੀ ਕਰਕੇ ਹੁੰਦਾ ਹੈ। ਧਾਤੂ ਦੀ ਹਾਈਡਰੋਜਨ ਪਰਤ ਵਿੱਚ ਇਲੈਕਟ੍ਰੀਕਲ ਕਰੰਟ ਸ਼ਨੀ ਗ੍ਰਹਿ ਦੇ ਘਰੇ ਵਿੱਚ ਚੁੰਬਕੀ ਬਲ ਨੂੰ ਬਣਾਉਂਦਾ ਮੰਨਿਆ ਜਾਂਦਾ ਹੈ, ਜਿਹੜਾ ਕਿ ਧਰਤੀ ਨਾਲੋਂ ਕਮਜ਼ੋਰ ਹੈ, ਪਰ ਇਸਦਾ ਮੈਗਨੈਟਿਕ ਮੋਮੈਂਟ ਇਸਦੇ ਜ਼ਿਆਦਾ ਅਕਾਰ ਹੋਣ ਕਰਕੇ ਧਰਤੀ ਤੋਂ ੫੮੦ ਗੁਣਾ ਵਧੇਰੇ ਹੈ। ਸ਼ਨੀ ਦੀ ਮੈਗਨੈਟਿਕ ਫੀਲਡ ਸਟਰੈਂਥ ਬ੍ਰਹਿਸਪਤੀ ਤੋਂ ੨੦ ਗੁਣਾ ਘੱਟ ਹੈ।[8] ਇਸਦਾ ਬਾਹਰਲਾ ਵਾਤਾਵਰਨ ਬਹੁਤ ਨਰਮ ਅਤੇ ਧੁੰਦਲਾ ਹੈ। ਸ਼ਨੀ ਉੱਤੇ ਹਵਾ ਦੀ ਗਤੀ 1,800 km/h (500 m/s) ਤੱਕ ਪਹੁੰਚ ਜਾਂਦੀ ਹੈ, ਜਿਹੜੀ ਕਿ ਬ੍ਰਹਿਸਪਤੀ ਤੋਂ ਜ਼ਿਆਦਾ ਅਤੇ ਨੈਪਚਿਊਨ ਤੋਂ ਘੱਟ ਹੈ।[15]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.