From Wikipedia, the free encyclopedia
ਸਟੈਫ਼ਨੀ ਮਾਰੀਆ "ਸ਼ਟੈੱਫ਼ੀ" ਗ੍ਰਾਫ਼ (ਜਰਮਨ ਉਚਾਰਨ: [ˈʃtɛfiː ˈgʁa:f]; ਜਨਮ 14 ਜੂਨ 1969) ਇੱਕ ਸਾਬਕਾ ਜਰਮਨ ਟੈਨਿਸ ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।[3]
ਪੂਰਾ ਨਾਮ | ਸਟੇਫਨੀ ਮਾਰੀਆ ਗ੍ਰਾਫ਼[1] |
---|---|
ਦੇਸ਼ | ਫਰਮਾ:ਜਰਮਨੀ (1982–1990) ਫਰਮਾ:ਜਰਮਨੀ (1990–1999) |
ਰਹਾਇਸ਼ | ਲਾਸ ਵੇਗਸ, ਨੇਵਾਡਾ, ਯੂ.ਐੱਸ. |
ਜਨਮ | ਮਾਨਹਾਈਮ, ਪੱਛਮੀ ਜਰਮਨੀ | 14 ਜੂਨ 1969
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 18 ਅਕਤੂਬਰ 1982 |
ਸਨਿਅਾਸ | 13 ਅਗਸਤ 1999 |
ਅੰਦਾਜ਼ | ਸੱਜੂ |
ਕੋਚ | ਪੀਟਰ ਗ੍ਰਾਫ਼ ਪਾਵੇਲ ਸਲਾਜ਼ਿਲ (1986–1991) ਹੈਨਜ਼ ਗੰਥਾਰਦਿਤ (1992–1999) |
ਇਨਾਮ ਦੀ ਰਾਸ਼ੀ | $ 21,895,277[2] |
Int. Tennis HOF | 2004 (member page) |
ਕਰੀਅਰ ਰਿਕਾਰਡ | ਜਿੱਤ-900, ਹਾਰ-115 |
ਕਰੀਅਰ ਟਾਈਟਲ | 107 (ਤੀਸਰਾ ਸਥਾਨ) |
ਸਭ ਤੋਂ ਵੱਧ ਰੈਂਕ | ਨੰਬਰ. 1 (17 ਅਗਸਤ 1987) |
ਆਸਟ੍ਰੇਲੀਅਨ ਓਪਨ | ਜਿੱਤ (1988, 1989, 1990, 1994) |
ਫ੍ਰੈਂਚ ਓਪਨ | ਜਿੱਤ (1987, 1988, 1993, 1995, 1996, 1999) |
ਵਿੰਬਲਡਨ ਟੂਰਨਾਮੈਂਟ | ਜਿੱਤ (1988, 1989, 1991, 1992, 1993, 1995, 1996) |
ਯੂ. ਐਸ. ਓਪਨ | W (1988, 1989, 1993, 1995, 1996) |
ਵਿਸ਼ਵ ਟੂਰ ਟੂਰਨਾਮੈਂਟ | ਜਿੱਤ (1987, 1989, 1993, 1995, 1996) |
ਉਲੰਪਿਕ ਖੇਡਾਂ | ਜਿੱਤ (1988) |
ਕੈਰੀਅਰ ਰਿਕਾਰਡ | 173–72 (70.6%) |
ਕੈਰੀਅਰ ਟਾਈਟਲ | 11 |
ਉਚਤਮ ਰੈਂਕ | ਨੰਬਰ. 3 (3 ਮਾਰਚ 1987) |
ਆਸਟ੍ਰੇਲੀਅਨ ਓਪਨ | ਸੈਮੀਫ਼ਾਈਨਲ (1988, 1989) |
ਫ੍ਰੈਂਚ ਓਪਨ | ਫ਼ਾਈਨਲ (1986, 1987, 1989) |
ਵਿੰਬਲਡਨ ਟੂਰਨਾਮੈਂਟ | ਜਿੱਤ (1988) |
ਯੂ. ਐਸ. ਓਪਨ | ਸੈਮੀਫ਼ਾਈਨਲ (1986, 1987, 1988, 1989) |
ਹੋਰ ਡਬਲ ਟੂਰਨਾਮੈਂਟ | |
ਉਲੰਪਿਕਸ ਖੇਡਾਂ | ਸੈਮੀਫ਼ਾਈਨਲ (1988) |
ਕੈਰੀਅਰ ਰਿਕਾਰਡ | ਜਿੱਤ-9, ਹਾਰ-7 |
ਕੈਰੀਅਰ ਟਾਈਟਲ | 0 |
ਆਸਟ੍ਰੇਲੀਅਨ ਓਪਨ | ਦੂਜਾ ਦੌਰ (1991) |
ਫ੍ਰੈਂਚ ਓਪਨ | ਦੂਜਾ ਦੌਰ (1994) |
ਵਿੰਬਲਡਨ ਟੂਰਨਾਮੈਂਟ | ਸੈਮੀਫ਼ਾਈਨਲ (1999) |
ਯੂ. ਐਸ. ਓਪਨ | ਪਹਿਲਾ ਦੌਰ (1984) |
ਫੇਡ ਕੱਪ | ਜਿੱਤ (1987, 1992) |
ਹੋਪਮੈਨ ਕੱਪ | ਜਿੱਤ (1993) |
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਮ ਸਭ ਤੋਂ ਜਿਆਦਾ (ਲਗਾਤਾਰ) ਵਾਰ 377 ਹਫ਼ਤੇ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।
1997 ਵਿੱਚ ਸਟੇਫੀ ਨੂੰ ਕੁਝ ਨਿੱਜੀ ਕਾਰਨਾਂ ਕਰਕੇ ਕੈਥੋਲਿਕ ਚਰਚ ਨੂੰ ਛੱਡਣਾ ਪਿਆ ਸੀ।[4]
22 ਅਕਤੂਬਰ 2001 ਨੂੰ ਉਸਦਾ ਵਿਆਹ ਆਂਦਰੇ ਆਗਾਸੀ ਨਾਲ ਹੋ ਗਿਆ ਸੀ।[5] ਉਸਦੇ ਦੋ ਬੱਚੇ ਹਨ: ਪੁੱਤਰ ਜਾਦੇਨ ਗਿਲ (ਜਨਮ 2001) ਅਤੇ ਪੁੱਤਰੀ ਜਾਜ਼ ਏਲੇ (ਜਨਮ 2003)।[6][7] ਇਹ ਪਰਿਵਾਰ ਹੁਣ ਨੇਵਾਡਾ, ਲਾਸ ਵੇਗਸ ਕੋਲ ਰਹਿ ਰਿਹਾ ਹੈ।[8] ਗ੍ਰਾਫ਼ ਦੀ ਮਾਤਾ ਅਤੇ ਉਸਦਾ ਭਰਾ ਮਿਚੇਲ ਗ੍ਰਾਫ਼ ਵੀ ਆਪਣੇ ਚਾਰ ਬੱਚਿਆਂ ਨਾਲ ਇਸ ਪਰਿਵਾਰ ਦੇ ਨਾਲ ਹੀ ਰਹਿ ਰਿਹਾ ਹੈ।[9] ਸਟੇਫੀ 1998 ਵਿੱਚ ਉਸ ਦੁਆਰਾ ਬਣਾਈ ਗਈ 'ਕੱਲ੍ਹ ਲਈ ਬੱਚੇ' (ਚਿਲਡ੍ਰਨ ਫ਼ਾਰ ਟੂਮਾਰੋਅ) ਗੈਰ-ਸਰਕਾਰੀ ਸੰਸਥਾ ਦੀ ਮੁਖੀ ਵੀ ਹੈ।[10][10]
2001 ਵਿੱਚ ਸਟੇਫੀ ਨੇ ਆਪਣਾ ਨਾਮ 'ਸਟੇਫਨੀ' ਦੀ ਜਗ੍ਹਾ 'ਸਟੇਫੀ' ਵਰਤਣਾ ਸ਼ੁਰੂ ਕਰ ਦਿੱਤਾ ਸੀ।[11]
ਗ੍ਰਾਫ਼ ਨੂੰ 1987, 1988, 1989, 1990, 1993, 1995 ਅਤੇ 1996 ਵਿੱਚ ਅੰਤਰ-ਰਾਸ਼ਟਰੀ ਟੈਨਿਸ ਸੰਘ ਵਿਸ਼ਵ ਚੈਂਪੀਅਨ ਚੁਣਿਆ ਗਿਆ ਸੀ ਅਤੇ ਉਸਨੂੰ 1987, 1988, 1989, 1990, 1993, 1994, 1995, 1996 ਵਿੱਚ ਡਬਲਿਊਟੀਏ ਸਾਲ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ। 1986, 1987, 1988, 1989 ਅਤੇ 1999 ਵਿੱਚ ਸਟੇਫੀ ਨੂੰ ਜਰਮਨੀ ਦੀ ਸਰਵੋਤਮ ਖਿਡਾਰਨ ਵੀ ਚੁਣਿਆ ਗਿਆ ਸੀ।
2004 ਵਿੱਚ ਉਸਨੂੰ ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ ਵਿੱਚ ਅਤੇ 2008 ਵਿੱਚ ਸਟੇਫੀ ਨੂੰ ਜਰਮਨ ਸਪੋਰਟਸ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਪੱਛਮੀ ਜਰਮਨੀ | ਜਰਮਨੀ | |||||||||||||||||||
ਟੂਰਨਾਮੈਂਟ | 1983 | 1984 | 1985 | 1986 | 1987 | 1988 | 1989 | 1990 | 1991 | 1992 | 1993 | 1994 | 1995 | 1996 | 1997 | 1998 | 1999 | ਸਟਰਾਈਕ ਰੇਟ | ਜਿੱਤ–ਹਾਰ | |
---|---|---|---|---|---|---|---|---|---|---|---|---|---|---|---|---|---|---|---|---|
ਗਰੈਂਡ ਸਲੈਮ ਟੂਰਨਾਮੈਂਟ | ||||||||||||||||||||
ਆਸਟ੍ਰੇਲੀਆਈ ਓਪਨ | ਪਹਿਲਾ ਦੌਰ | ਤੀਸਰਾ ਦੌਰ | ਗੈਰ-ਹਾਜ਼ਰ | ਟੂਰਨਾਮੈਂਟ ਨਹੀਂ ਹੋਇਆ | ਗੈਰ-ਹਾਜ਼ਰ | ਜੇਤੂ | ਜੇਤੂ | ਜੇਤੂ | ਕੁਆਲੀਫ਼ਾਈ | ਗੈਰ-ਹਾਜ਼ਰ | ਫ਼ਾਈਨਲ | ਜੇਤੂ | ਗੈਰ-ਹਾਜ਼ਰ | ਗੈਰ-ਹਾਜ਼ਰ | ਚੌਥਾ ਦੌਰ | ਗੈਰ-ਹਾਜ਼ਰ | ਕੁਆਲੀਫ਼ਾਈ | 4 / 10 | 47–6 | |
ਫਰੈਂਚ ਓਪਨ | ਦੂਸਰਾ ਦੌਰ | ਤੀਸਰਾ ਦੌਰ | ਚੌਥਾ ਦੌਰ | ਕੁਆਲੀਫ਼ਾਈ | ਜੇਤੂ | ਜੇਤੂ | ਫ਼ਾਈਨਲ | ਫ਼ਾਈਨਲ | ਸੈਮੀਫ਼ਾਈਨਲ | ਫ਼ਾਈਨਲ | ਜੇਤੂ | ਸੈਮੀਫ਼ਾਈਨਲ | ਜੇਤੂ | ਜੇਤੂ | ਕੁਆਲੀਫ਼ਾਈ | ਗੈਰ-ਹਾਜ਼ਰ | ਜੇਤੂ | 6 / 16 | 87–10 | |
ਵਿੰਬਲਡਨ | LQ | ਚੌਥਾ ਦੌਰ | ਚੌਥਾ ਦੌਰ | ਗੈਰ-ਹਾਜ਼ਰ | ਫ਼ਾਈਨਲ | ਜੇਤੂ | ਜੇਤੂ | ਸੈਮੀ ਫ਼ਾਈਨਲ | ਜੇਤੂ | ਜੇਤੂ | ਜੇਤੂ | ਪਹਿਲਾ ਦੌਰ | ਜੇਤੂ | ਜੇਤੂ | ਗੈਰ-ਹਾਜ਼ਰ | ਤੀਸਰਾ ਦੌਰ | ਫ਼ਾਈਨਲ | 7 / 15 | 75–7 | |
ਯੂਐੱਸ ਓਪਨ | LQ | ਪਹਿਲਾ ਦੌਰ | ਸੈਮੀਫ਼ਾਈਨਲ | ਸੈਮੀਫ਼ਾਈਨਲ | ਫ਼ਾਈਨਲ | ਜੇਤੂ | ਜੇਤੂ | ਫ਼ਾਈਨਲ | ਸੈਮੀਫ਼ਾਈਨਲ | ਕੁਆਲੀਫ਼ਾਈ | ਜੇਤੂ | ਫ਼ਾਈਨਲ | ਜੇਤੂ | ਜੇਤੂ | ਗੈਰ-ਹਾਜ਼ਰ | ਚੌਥਾ ਦੌਰ | ਗੈਰ-ਹਾਜ਼ਰ | 5 / 15 | 73–9 | |
ਜਿੱਤ–ਹਾਰ | 5–4 | 7–4 | 11–3 | 9–2 | 19–2 | 28–0 | 27–1 | 24–3 | 21–3 | 17–2 | 27–1 | 18–3 | 21–0 | 21–0 | 7–2 | 5–2 | 17–2 | 22 / 56 | 282–32 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.