ਸਵਾਮੀ ਵਿਵੇਕਾਨੰਦ
ਭਾਰਤੀ ਹਿੰਦੂ ਗੁਰੂ ਅਤੇ ਚਿੰਤਕ / From Wikipedia, the free encyclopedia
ਸਵਾਮੀ ਵਿਵੇਕਾਨੰਦ (ਬਾਂਗਲਾ: [ʃami bibekanɒnɖo] ( ਸੁਣੋ) (12 ਜਨਵਰੀ 1863 - 4 ਜੁਲਾਈ 1902), ਜਨਮ ਸਮੇਂ ਨਰੇਂਦਰ ਨਾਥ ਦੱਤ[2] (ਬਾਂਗਲਾ: [nɔrend̪ro nat̪ʰ d̪ɔt̪t̪o]), ਭਾਰਤੀ ਹਿੰਦੂ ਸੰਨਿਆਸੀ ਸੀ ਅਤੇ 19ਵੀਂ ਸਦੀ ਦੇ ਸੰਤ ਰਾਮ-ਕ੍ਰਿਸ਼ਨ ਪਰਮਹੰਸ ਦੇ ਮੁੱਖ ਚੇਲੇ ਸਨ। ਪੱਛਮੀ ਜਗਤ ਨੂੰ ਭਾਰਤੀ ਦਰਸ਼ਨ, ਵੇਦਾਂਤ ਅਤੇ ਯੋਗ ਦਾ ਤੁਆਰਫ਼ ਕਰਾਉਣ ਵਾਲੀ ਮੁੱਖ ਹਸਤੀ ਸਨ। ਅਤੇ ਉਨ੍ਹਾਂ ਨੂੰ ਅੰਤਰ-ਧਰਮੀ ਚੇਤਨਾ ਧਾਉਣ ਦਾ ਅਤੇ ਹਿੰਦੂ ਧਰਮ ਨੂੰ 19ਵੀਂ ਸਦੀ ਵਿੱਚ ਸੰਸਾਰ ਧਰਮ ਦੇ ਰੁਤਬੇ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।[3]
ਵਿਸ਼ੇਸ਼ ਤੱਥ ਸਵਾਮੀ ਵਿਵੇਕਾਨੰਦ, ਜਨਮ ...
ਸਵਾਮੀ ਵਿਵੇਕਾਨੰਦ | |
---|---|
ਜਨਮ | ਨਰੇਂਦਰ ਨਾਥ ਦੱਤ (1863-01-12)12 ਜਨਵਰੀ 1863 |
ਮੌਤ | 4 ਜੁਲਾਈ 1902(1902-07-04) (ਉਮਰ 39) |
ਰਾਸ਼ਟਰੀਅਤਾ | ਭਾਰਤੀ |
ਦਸਤਖ਼ਤ | |
ਬੰਦ ਕਰੋ