ਸਲਿਲ ਚੌਧਰੀ
From Wikipedia, the free encyclopedia
ਸਲਿਲ ਚੌਧਰੀ (ਬੰਗਾਲੀ: সলিল চৌধুরী;ਬੰਗਾਲੀ ਬੋਲਚਾਲ ਵਿੱਚ 'ਸੋਲਿਲ ਚੌਧਰੀ', 19 ਨਵੰਬਰ 1923[1] – 5 ਸਤੰਬਰ 1995[2]) ਹਿੰਦੀ ਫ਼ਿਲਮੀ ਦੁਨੀਆ ਵਿੱਚ ਇੱਕ ਸੰਗੀਤ ਨਿਰਦੇਸ਼ਕ, ਸੰਗੀਤਕਾਰ, ਕਵੀ, ਗੀਤਕਾਰ ਅਤੇ ਕਹਾਣੀ-ਲੇਖਕ ਸੀ। ਉਸ ਨੇ ਪ੍ਰਮੁੱਖ ਤੌਰ ਤੇ ਬੰਗਾਲੀ, ਹਿੰਦੀ ਅਤੇ ਮਲਿਆਲਮ ਫਿਲਮਾਂ ਲਈ ਸੰਗੀਤ ਦਿੱਤਾ ਸੀ। ਫਿਲਮ ਜਗਤ ਵਿੱਚ ਸਲਿਲ ਦਾ ਦੇ ਨਾਮ ਨਾਲ ਮਸ਼ਹੂਰ ਸਲਿਲ ਚੌਧਰੀ ਨੂੰ ਮਧੁਮਤੀ, ਦੋ ਬੀਘਾ ਜਮੀਨ, ਆਨੰਦ, ਮੇਰੇ ਆਪਨੇ ਵਰਗੀਆਂ ਫਿਲਮਾਂ ਨੂੰ ਦਿੱਤੇ ਸੰਗੀਤ ਲਈ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਸਲਿਲ ਚੌਧਰੀসলিল চৌধুরী, ਜਾਣਕਾਰੀ ...
ਸਲਿਲ ਚੌਧਰੀ সলিল চৌধুরী | |
---|---|
![]() ਸਲਿਲ ਚੌਧਰੀ (1925–1995) | |
ਜਾਣਕਾਰੀ | |
ਜਨਮ ਦਾ ਨਾਮ | ਸਲਿਲ ਚੌਧਰੀ |
ਉਰਫ਼ | ਸਲਿਲ-ਦਾ |
ਜਨਮ | (1925-11-19)19 ਨਵੰਬਰ 1925 24 ਪਰਗਨਾ, ਪੱਛਮੀ ਬੰਗਾਲ, ਭਾਰਤ |
ਮੌਤ | 5 ਸਤੰਬਰ 1995(1995-09-05) (ਉਮਰ 71) ਕੋਲਕਾਤਾ, ਪੱਛਮੀ ਬੰਗਾਲ, ਭਾਰਤ |
ਕਿੱਤਾ | ਸੰਗੀਤ ਨਿਰਦੇਸ਼ਕ, ਸੰਗੀਤਕਾਰ, ਕਵੀ, ਗੀਤਕਾਰ ਅਤੇ ਕਹਾਣੀ-ਲੇਖਕ |
ਬੰਦ ਕਰੋ