From Wikipedia, the free encyclopedia
ਸਮੋਵਾਰ (ਰੂਸੀ: самовар, IPA: [səmɐˈvar] ( ਸੁਣੋ); ਸ਼ਬਦੀ ਅਰਥ "ਸਵੈ-ਬਾਇਲਰ", ਫ਼ਾਰਸੀ: ਸਮਾਵਰ, ਤੁਰਕਿਸ਼: ਸੇਮਾਵਰ) ਪਾਣੀ ਗਰਮ ਕਰਨ ਜਾਂ ਉਬਾਲਣ ਵਾਲਾ ਧਾਤ ਦਾ ਭਾਂਡਾ ਹੁੰਦਾ ਹੈ ਜੋ ਰੂਸ, ਅਤੇ ਹੋਰ ਮੱਧ, ਦੱਖਣ-ਪੂਰਬੀ, ਪੂਰਬੀ ਯੂਰਪੀ ਦੇਸ਼ਾਂ, ਕਸ਼ਮੀਰ ਅਤੇ ਮੱਧ-ਪੂਰਬ ਵਿਚ ਵਰਤਿਆ ਜਾਂਦਾ ਹੈ। ਕਿਉਂਜੋ ਗਰਮ ਪਾਣੀ ਖਾਸ ਕਰਕੇ ਚਾਹ ਬਣਾਉਣ ਲਈ ਵਰਤਿਆ ਜਾਂਦਾ ਹੈ, ਇਸ ਲਈ ਬਹੁਤ ਸਾਰੇ ਸਮੋਵਾਰਾਂ ਵਿੱਚ ਚਿਮਨੀ ਦੇ ਦੁਆਲੇ ਇੱਕ ਰਿੰਗ-ਨੁਮਾ ਹਿਸਾ (ਰੂਸੀ: конфорка) ਜੁੜਿਆ ਹੁੰਦਾ ਹੈ। ਇਸ ਨਾਲ ਚਾਹ ਵਾਲੀ ਕੇਤਲੀ ਜੁੜੀ ਰਹਿੰਦੀ ਹੈ।[1]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.