ਇਹ ਸਫ਼ਾ ਉਹਨਾਂ 50 ਖਾਤਿਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਫੌਲੋ ਕੀਤੇ ਜਾਂਦਾ ਹੈ। ਜਨਵਰੀ 2022 ਮੁਤਾਬਕ ਇੰਸਟਾਗ੍ਰਾਮ 'ਤੇ ਕ੍ਰਿਸਟਿਆਨੋ ਰੋਨਾਲਡੋ ਇੱਕ ਪੁਰਤਗਾਲੀ ਫੁੱਟਬਾਲ ਖਿਡਾਰੀ 402 ਮਿਲੀਅਨ (40.2 ਕਰੋੜ) ਫੌਲੋਅਰਜ਼ ਨਾਲ਼ ਦੁਨੀਆ ਦਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਵਿਅਕਤੀ ਹੈ, ਅਤੇ ਅਮਰੀਕੀ ਟੈਲੀਵਿਜ਼ਨ ਵਿੱਚ ਮਸ਼ਹੂਰ ਕਾਇਲੀ ਜੈੱਨਰ 310 ਮਿਲੀਅਨ (31.0 ਕਰੋੜ) ਫੌਲੋਅਰਜ਼ ਨਾਲ ਇੰਸਟਾਗ੍ਰਾਮ'ਤੇ ਸਭ ਤੋਂ ਵੱਧ ਫੌਲੋ ਕੀਤੀ ਜਾਣ ਵਾਲੀ ਔਰਤ ਹੈ। ਇੰਸਟਾਗ੍ਰਾਮ ਦਾ ਇੰਸਟਾਗ੍ਰਾਮ 'ਤੇ ਆਪਣਾ ਹੀ ਖਾਤਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਬ੍ਰੈਂਡ ਖਾਤਾ ਹੈ, ਜਿਸਦੇ ਕੁੱਲ 471 ਮਿਲੀਅਨ (47.1 ਕਰੋੜ) ਫੌਲੋਅਰਜ਼ ਹਨ ਅਤੇ ਇਸ ਤੋਂ ਬਾਅਦ ਸੂਚੀ ਵਿੱਚ ਨੈਸ਼ਨਲ ਜਿਓਗ੍ਰਾਫਿਕ ਦਾ ਇੰਸਟਾਗ੍ਰਾਮ ਖਾਤਾ ਆਉਂਦਾ ਹੈ ਜਿਸਦੇ 203 ਮਿਲੀਅਨ (20.3 ਕਰੋੜ) ਫੌਲੋਅਰਜ਼ ਹਨ। ਕੁੱਲ ਮਿਲਾ ਕੇ 100 ਮਿਲੀਅਨ (10 ਕਰੋੜ) ਤੋਂ ਵੱਧ ਫੌਲੋਅਰਜ਼ ਵਾਲੇ 33 ਖਾਤੇ ਹਨ, ਜਿਨ੍ਹਾਂ ਵਿੱਚੋਂ 13 ਖਾਤਿਆਂ ਦੇ 200 ਮਿਲੀਅਨ (20 ਕਰੋੜ) ਤੋਂ ਵੱਧ ਫੌਲੋਅਰਜ਼ ਹਨ ਅਤੇ ਇਹਨਾਂ ਵਿੱਚੋਂ 4 ਖਾਤਿਆਂ ਦੇ 300 ਮਿਲੀਅਨ (30 ਕਰੋੜ) ਤੋਂ ਵੱਧ ਫੌਲੋਅਰਜ਼ ਹਨ।

Thumb
ਇੰਸਟਾਗ੍ਰਾਮ 'ਤੇ 402 ਮਿਲੀਅਨ (40.2 ਕਰੋੜ) ਫੌਲੋਅਰਜ਼ ਨਾਲ਼ ਕ੍ਰਿਸਟਿਆਨੋ ਰੋਨਾਲਡੋ ਦੁਨੀਆ ਦਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਵਿਅਕਤੀ ਹੈ।
Thumb
ਇੰਸਟਾਗ੍ਰਾਮ 'ਤੇ 311 ਮਿਲੀਅਨ (31.1 ਕਰੋੜ) ਫੌਲੋਅਰਜ਼ ਨਾਲ਼ ਕਾਇਲੀ ਜੈੱਨਰ ਦੁਨੀਆ ਦਾ ਸਭ ਤੋਂ ਵੱਧ ਫੌਲੋ ਕੀਤੀ ਜਾਣ ਵਾਲੀ ਔਰਤ ਹੈ।
Thumb
ਇੰਸਟਾਗ੍ਰਾਮ 'ਤੇ 297 ਮਿਲੀਅਨ (29.7 ਕਰੋੜ) ਫੌਲੋਅਰਜ਼ ਨਾਲ਼ ਡਵੇਨ ਜੌਹਨਸਨ ਦੁਨੀਆ ਦਾ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਅਦਾਕਾਰ ਹੈ।
Thumb
ਇੰਸਟਾਗ੍ਰਾਮ 'ਤੇ 296 ਮਿਲੀਅਨ (29.6 ਕਰੋੜ) ਫੌਲੋਅਰਜ਼ ਨਾਲ਼ ਸੇਲੀਨਾ ਗੋਮੇਜ਼ ਦੁਨੀਆ ਦੀ ਸਭ ਤੋਂ ਵੱਧ ਫੌਲੋ ਕੀਤੀ ਜਾਣ ਵਾਲੀ ਅਦਾਕਾਰਾ ਹੈ।
Thumb
ਇੰਸਟਾਗ੍ਰਾਮ 'ਤੇ 181 ਮਿਲੀਅਨ (18.1 ਕਰੋੜ) ਫੌਲੋਅਰਜ਼ ਨਾਲ਼ ਵਿਰਾਟ ਕੋਹਲੀ ਸਭ ਤੋਂ ਵੱਧ ਫੌਲੋ ਕੀਤਾ ਜਾਣ ਵਾਲਾ ਏਸ਼ੀਆਈ ਮੂਲ ਦਾ ਵਿਅਕਤੀ ਹੈ।
Thumb
ਇੰਸਟਾਗ੍ਰਾਮ 'ਤੇ 171 ਮਿਲੀਅਨ (17.1 ਕਰੋੜ) ਫੌਲੋਅਰਜ਼ ਨਾਲ਼ ਨਿਕੀ ਮਿਨਾਜ ਦੁਨੀਆ ਦੀ ਸਭ ਤੋਂ ਵੱਧ ਫੌਲੋ ਕੀਤੀ ਜਾਣ ਵਾਲੀ ਰੈਪਰ ਹੈ।

ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਖਾਤੇ

ਹੇਠ ਦਿੱਤੀ ਗਈ ਸੂਚੀ ਵਿੱਚ 16 ਜਨਵਰੀ, 2022 ਦੇ ਮੁਤਾਬਕ 50 ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਇੰਸਟਾਗ੍ਰਾਮ ਖਾਤਿਆਂ ਦੇ ਉਹ ਨਾਂਮ ਦਰਜ ਹਨ।

ਹੋਰ ਜਾਣਕਾਰੀ ਦਰਜਾ, ਯੂਜ਼ਰਨੇ ...
ਦਰਜਾ ਯੂਜ਼ਰਨੇ ਮਾਲਕ/ਮਾਲਕਣ ਫੌਲੋਅਰਜ਼ (ਮਿਲੀਅਨਜ਼ ਵਿੱਚ) ਪੇਸ਼ਾ ਮੁਲਕ/ਮਹਾਂਦੀਪ
1 @instagram ਇੰਸਟਾਗ੍ਰਾਮ 471 ਸੋਸ਼ਲ ਮੀਡੀਆ ਮੰਚ ਸੰਯੁਕਤ ਰਾਜ ਅਮਰੀਕਾ
2 @cristiano ਕ੍ਰਿਸਟਿਆਨੋ ਰੋਨਾਲਡੋ 402 ਫੁੱਟਬਾਲ ਖਿਡਾਰੀ ਪੁਰਤਗਾਲ
3 @kyliejenner ਕਾਇਲੀ ਜੈੱਨਰ 311 ਟੀਵੀ ਸ਼ਖ਼ਸੀਅਤ, ਮਾਡਲ, ਅਤੇ ਕਾਰੋਬਾਰਣ ਸੰਯੁਕਤ ਰਾਜ ਅਮਰੀਕਾ
4 @leomessi ਲਿਓਨੈੱਲ ਮੈੱਸੀ 307 ਫੁੱਟਬਾਲ ਖਿਡਾਰੀ ਅਰਜਨਟੀਨਾ
5 @therock ਡਵੇਨ ਜੌਹਨਸਨ 297 ਅਦਾਕਾਰ ਅਤੇ ਪੇਸ਼ੇਵਰ ਭਲਵਾਨ ਸੰਯੁਕਤ ਰਾਜ ਅਮਰੀਕਾ
6 @selenagomez ਸੇਲੀਨਾ ਗੋਮੇਜ਼ 296 ਸੰਗੀਤਕਾਰ, ਅਦਾਕਾਰਾ, ਸਿਰਜਣਹਾਰ, ਅਤੇ ਕਾਰੋਬਾਰਣ ਸੰਯੁਕਤ ਰਾਜ ਅਮਰੀਕਾ
7 @arianagrande ਐਰਿਐਨਾ ਗ੍ਰਾਂਡੇ 294 ਸੰਗੀਤਕਾਰ ਅਤੇ ਅਦਾਕਾਰਾ ਸੰਯੁਕਤ ਰਾਜ ਅਮਰੀਕਾ
8 @kimkardashian ਕਿਮ ਕਾਰਦਾਸ਼ੀਆਂ 285 ਟੀਵੀ ਸ਼ਖ਼ਸੀਅਤ, ਮਾਡਲ, ਅਤੇ ਕਾਰੋਬਾਰਣ ਸੰਯੁਕਤ ਰਾਜ ਅਮਰੀਕਾ
9 @beyonce ਬਿਔਂਸੇ 237 ਸੰਗੀਤਕਾਰ, ਅਦਾਕਾਰਾ, ਸਿਰਜਣਹਾਰ, ਅਤੇ ਕਾਰੋਬਾਰਣ ਸੰਯੁਕਤ ਰਾਜ ਅਮਰੀਕਾ
10 @justinbieber ਜਸਟਿਨ ਬੀਬਰ 220 ਸੰਗੀਤਕਾਰ ਕੈਨੇਡਾ
11 @khloekardashian ਕਲੋਈ ਕਾਰਦਾਸ਼ੀਆਂ 220 ਟੀਵੀ ਸ਼ਖ਼ਸੀਅਤ ਅਤੇ ਮਾਡਲ ਸੰਯੁਕਤ ਰਾਜ ਅਮਰੀਕਾ
12 @kendalljenner ਕੈਂਡਲ ਜੈੱਨਰ 218 ਟੀਵੀ ਸ਼ਖ਼ਸੀਅਤ ਅਤੇ ਮਾਡਲ ਸੰਯੁਕਤ ਰਾਜ ਅਮਰੀਕਾ
13 @natgeo ਨੈਸ਼ਨਲ ਜਿਓਗ੍ਰਾਫਿਕ 207 ਰਸਾਲਾ ਸੰਯੁਕਤ ਰਾਜ ਅਮਰੀਕਾ
14 @nike ਨਾਈਕੀ 200 ਸਪੋਰਟਸਵੀਅਰ ਬਹੁ-ਮੁਲਕ ਸੰਯੁਕਤ ਰਾਜ ਅਮਰੀਕਾ
15 @taylorswift ਟੇਲਰ ਸਵਿਫਟ 199 ਸੰਗੀਤਕਾਰ ਸੰਯੁਕਤ ਰਾਜ ਅਮਰੀਕਾ
16 @jlo ਜੈਨੀਫਰ ਲੋਪੇਜ਼ 195 ਸੰਗੀਤਕਾਰ ਅਤੇ ਅਦਾਕਾਰਾ ਸੰਯੁਕਤ ਰਾਜ ਅਮਰੀਕਾ
17 @virat.kohli ਵਿਰਾਟ ਕੋਹਲੀ 182 ਕ੍ਰਿਕੇਟ ਖਿਡਾਰੀ ਭਾਰਤ
18 @nickiminaj ਨਿਕੀ ਮਿਨਾਜ 174 ਸੰਗੀਤਕਾਰ ਟ੍ਰਿੰਨਿਡਾਡ ਅਤੇ ਟੋਬੈਗੋ
19 @neymarjr ਨੇਮਾਰ 170 ਫੁੱਟਬਾਲ ਖਿਡਾਰੀ ਬ੍ਰਾਜ਼ੀਲ
20 @kourtneykardash ਕੋਰਟਨੀ ਕਾਰਦਾਸ਼ੀਆਂ 162 ਟੀਵੀ ਸ਼ਖ਼ਸੀਅਤ ਅਤੇ ਮਾਡਲ ਸੰਯੁਕਤ ਰਾਜ ਅਮਰੀਕਾ
21 @mileycyrus ਮਾਇਲੀ ਸਿਰਸ 160 ਸੰਗੀਤਕਾਰ ਅਤੇ ਅਦਾਕਾਰਾ ਸੰਯੁਕਤ ਰਾਜ ਅਮਰੀਕਾ
22 @katyperry ਕੇਟੀ ਪੈਰੀ 152 ਸੰਗੀਤਕਾਰ ਸੰਯੁਕਤ ਰਾਜ ਅਮਰੀਕਾ
23 @kevinhart4real ਕੈਵਿਨ ਹਾਰਟ 136 ਕੌਮੇਡੀਅਨ ਅਤੇ ਅਦਾਕਾਰ ਸੰਯੁਕਤ ਰਾਜ ਅਮਰੀਕਾ
24 @zendaya ਜ਼ੈਂਡੇਆ 128 ਅਦਾਕਾਰਾ ਸੰਯੁਕਤ ਰਾਜ ਅਮਰੀਕਾ
25 @ddlovato ਡੈੱਮੀ ਲੋਵਾਟੋ 125 ਸੰਗੀਤਕਾਰ ਅਤੇ ਅਦਾਕਾਰ ਸੰਯੁਕਤ ਰਾਜ ਅਮਰੀਕਾ
26 @iamcardib ਕਾਰਡੀ ਬੀ 123 ਸੰਗੀਤਕਾਰ ਸੰਯੁਕਤ ਰਾਜ ਅਮਰੀਕਾ
27 @badgalriri ਰਿਹਾਨਾ 121 ਸੰਗੀਤਕਾਰ ਅਤੇ ਕਾਰੋਬਾਰਣ ਬਾਰਬੇਡੋਸ
28 @theellenshow ਐਲੇਨ ਡਿਜੈੱਨੇਰੇਸ 114 ਕੌਮੇਡੀਅਨ ਅਤੇ ਟੀਵੀ ਸ਼ਖ਼ਸੀਅਤ ਸੰਯੁਕਤ ਰਾਜ ਅਮਰੀਕਾ
29 @kingjames ਲੈਬ੍ਰੌਨ ਜੇਮਜ਼ 111 ਬਾਸਕਿਟਬਾਲ ਖਿਡਾਰੀ ਸੰਯੁਕਤ ਰਾਜ ਅਮਰੀਕਾ
30 @realmadrid ਰਿਆਲ ਮਾਦਰਿਦ ਸੀਐੱਫ 110 ਫੁੱਟਬਾਲ ਜੱਥੇਬੰਦੀ ਸਪੇਨ
31 @fcbarcelona ਐੱਫਸੀ ਬਾਰਸਿਲੋਨਾ 105 ਫੁੱਟਬਾਲ ਜੱਥੇਬੰਦੀ ਸਪੇਨ
32 @chrisbrownofficial ਕ੍ਰਿਸ ਬ੍ਰਾਊਨ 103 ਸੰਗੀਤਕਾਰ ਸੰਯੁਕਤ ਰਾਜ ਅਮਰੀਕਾ
33 @champagnepapi ਡ੍ਰੇਕ 102 ਸੰਗੀਤਕਾਰ ਕੈਨੇਡਾ
34 @billieeilish ਬਿਲੀ ਆਇਲਿਸ਼ 100 ਸੰਗੀਤਕਾਰ ਸੰਯੁਕਤ ਰਾਜ ਅਮਰੀਕਾ
35 @championsleague ਯੂਐੱਫਾ ਚੈਂਪੀਅਨਜ਼ ਲੀਗ 88.3 ਕਲੱਬ ਫੁੱਟਬਾਲ ਮੁਕਾਬਲਾ ਯੂਰਪ
36 @dualipa ਡੂਆ ਲੀਪਾ 78.9 ਸੰਗੀਤਕਾਰ ਸੰਯੁਕਤ ਰਾਸ਼ਟਰ
37 @vindiesel ਵਿਨ ਡੀਜ਼ਲ 78.3 ਅਦਾਕਾਰ ਸੰਯੁਕਤ ਰਾਜ ਅਮਰੀਕਾ
38 @priyankachopra ਪ੍ਰਿਯੰਕਾ ਚੋਪੜਾ 74.2 ਅਦਾਕਾਰਾ ਅਤੇ ਸੰਗੀਤਕਾਰ ਭਾਰਤ
39 @nasa ਨਾਸਾ 74.3 ਪੁਲਾੜ ਏਜੰਸੀ ਸੰਯੁਕਤ ਰਾਜ ਅਮਰੀਕਾ
40 @gal_gadot ਗਾਲ ਗੈਡੋਟ 74 ਅਦਾਕਾਰਾ ਇਜ਼ਰਾਇਲ
41 @lalalalisa_m ਲੀਜ਼ਾ 73.45 ਸੰਗੀਤਕਾਰ  ਥਾਈਲੈਂਡ
42 @gigihadid ਜੀਜੀ ਹਦੀਦ 72.4 ਮਾਡਲ ਸੰਯੁਕਤ ਰਾਜ ਅਮਰੀਕਾ
43 @victoriassecret ਵਿਕਟੋਰੀਆਜ਼ ਸੀਕਰੇਟ 71.6 ਲੌਂਜਰੀ ਬ੍ਰੈਂਡ ਸੰਯੁਕਤ ਰਾਜ ਅਮਰੀਕਾ
44 @shakira ਸ਼ਕੀਰਾ 71.6 ਸੰਗੀਤਕਾਰ ਕੋਲੰਬੀਆ
45 @davidbeckham ਡੇਵਿਡ ਬੈੱਕਹਮ 71.1 ਫੁੱਟਬਾਲ ਖਿਡਾਰੀ ਸੰਯੁਕਤ ਰਾਜ ਅਮਰੀਕਾ
46 @khaby00 ਖੈਬੀ ਲੇਮ 69.7 ਸੋਸ਼ਲ ਮੀਡੀਆ ਸ਼ਖ਼ਸੀਅਤ ਇਟਲੀ
47 @shraddhakapoor ਸ਼ਰਧਾ ਕਪੂਰ 69.1 ਅਦਾਕਾਰਾ ਭਾਰਤ
48 @snoopdogg ਸਨੂਪ ਡੌਗ 68.5 ਸੰਗੀਤਕਾਰ ਸੰਯੁਕਤ ਰਾਜ ਅਮਰੀਕਾ
49 @nehakakkar ਨੇਹਾ ਕੱਕੜ 67.7 ਸੰਗੀਤਕਾਰ  ਭਾਰਤ
50 @shawnmendes ਸ਼ਔਨ ਮੈਂਡੇਸ 66.7 ਸੰਗੀਤਕਾਰ ਕੈਨੇਡਾ
16 ਜਨਵਰੀ 2022 ਤੱਕ
ਬੰਦ ਕਰੋ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.