ਸਨ ਮਾਈਕਰੋਸਿਸਟਮਜ਼
From Wikipedia, the free encyclopedia
ਸਨ ਮਾਈਕਰੋਸਿਸਟਮਜ਼, ਇੰਕ ਇੱਕ ਅਮਰੀਕੀ ਕੰਪਨੀ ਹੈ ਜੋ ਕਿ ਕੰਪਿਊਟਰ, ਕੰਪਿਊਟਰੀ ਪੁਰਜੇ, ਸਾਫ਼ਟਵੇਅਰ ਅਤੇ ਸੂਚਨਾ ਤਕਨੀਕ ਨਾਲ ਸਬੰਧਤਵਸੇਵਾਵਾਂ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਜਾਵਾ ਪ੍ਰੋਗਰਾਮਿੰਗ ਭਾਸ਼ਾ, ਸੋਲਰਿਸ ਸੰਚਾਲਨ ਪ੍ਰਣਾਲੀ ਤੇ ਨੈੱਟਵਰਕ ਫ਼ਾਈਲ ਸਿਸਟਮ ਵੀ ਇਸੇ ਵੱਲੋਂ ਹੀ ਬਣਾਇਆ ਗਿਆ ਹੈ।
ਵਿਸ਼ੇਸ਼ ਤੱਥ ਕਿਸਮ, ਉਦਯੋਗ ...
ਕਿਸਮ | ਪਬਲਿਕ |
---|---|
ਉਦਯੋਗ | ਸੂਚਨਾ ਤਕਨਾਲੋਜੀ |
ਸਥਾਪਨਾ | ਫਰਵਰੀ 24, 1982; 42 ਸਾਲ ਪਹਿਲਾਂ (1982-02-24) |
ਸੰਸਥਾਪਕ |
|
ਬੰਦ | ਜਨਵਰੀ 27, 2010; 14 ਸਾਲ ਪਹਿਲਾਂ (2010-01-27) |
Fate | ਓਰਾਕਲ ਨੇ ਖਰੀਦੀ |
ਬਾਅਦ ਵਿੱਚ | ਓਰਾਕਲ ਅਮੇਰੀਕਾ, ਇੰਕ. |
ਮੁੱਖ ਦਫ਼ਤਰ | ਸਾਂਟਾ ਕਲਾਰਾ, ਕੈਲੀਫ਼ੋਰਨੀਆ , ਯੂ.ਐੱਸ |
ਉਤਪਾਦ | ਸਰਵਰ ਵਰਕਸਟੇਸ਼ਨ ਭੰਡਾਰਨ ਸੇਵਾਵਾਂ |
ਮਾਲਕ | ਓਰਾਕਲ ਕਾਰਪੋਰੇਸ਼ਨ |
ਕਰਮਚਾਰੀ | 38,600 (near peak, 2006)[1] |
ਵੈੱਬਸਾਈਟ | oracle |
ਬੰਦ ਕਰੋ