![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/80/Amylopektin_Sessel.svg/langpa-640px-Amylopektin_Sessel.svg.png&w=640&q=50)
ਸਟਾਰਚ
From Wikipedia, the free encyclopedia
ਸਟਾਰਚ ਜਾਂ ਅਮਾਈਲਮ ਬਹੁਭਾਜੀ (ਪੋਲੀਮੇਰਿਕ) ਕਾਰਬੋਹਾਈਡਰੇਟ ਹੈ ਜੋ ਕਿ ਗਲੂਕੋਸਾਇਡਿਕ ਦੇ ਮੇਲਭਾਵ ਨਾਲ ਮਿਲ ਕੇ ਵੱਡੇ ਪੱਧਰ ਤੇ ਗੁਲੂਕੋਜ਼ ਦੀਆਂ ਇਕਾਈਆਂ ਹਨ। ਇਹ ਪੋਲੀਸਾਚੇਰਾਈਡ(ਇੱਕ ਤਰ੍ਹਾਂ ਦਾ ਕਾਰਬੋਹਾਈਡਰੇਟ) ਜ਼ਿਆਦਾਤਰ ਹਰੇ ਬੂਟਿਆਂ ਤੋਂ ਊਰਜਾ ਭੰਡਾਰ ਦੇ ਰੂਪ ਵਿੱਚ ਪੈਦਾ ਕੀਤਾ ਜਾਂਦਾ ਹੈ। ਇਹ ਮਨੁੱਖੀ ਆਹਾਰ ਦਾ ਇੱਕ ਆਮ ਲੋੜਿੰਦਾ ਕਾਰਬੋਹਾਈਡਰੇਟ ਹੈ ਜੋ ਕੀ ਵੱਡੀ ਮਾਤਰਾ ਵਿੱਚ ਪ੍ਰਧਾਨ ਰੇਸ਼ੇਦਾਰ ਖਾਦ ਪਦਾਰਥਾਂ ਜਿਵੇਂ ਕਿ ਆਲੂ, ਕਣਕ, ਮੱਕੀ, ਚੌਲ ਆਦਿ ਵਿੱਚ ਪਾਇਆ ਜਾਂਦਾ ਹੈ।
![Thumb image](http://upload.wikimedia.org/wikipedia/commons/thumb/2/21/Amylose2.svg/320px-Amylose2.svg.png)
![Thumb image](http://upload.wikimedia.org/wikipedia/commons/thumb/8/80/Amylopektin_Sessel.svg/320px-Amylopektin_Sessel.svg.png)