ਸਕਾਈਪ
From Wikipedia, the free encyclopedia
ਸਕਾਈਪ ਇੱਕ ਕੰਪਿਊਟਰ ਵਰਤੋਂ ਸਾਫਟਵੇਅਰ ਹੈ ਜੋ ਕਿ ਮੁੱਖ ਤੌਰ ਉੱਤੇ ਵੀਡੀਓ ਦੇ ਜ਼ਰੀਏ ਆਪਸੀ ਮੁਲਾਕਾਤ ਜਾਂ ਵਿਚਾਰ ਵਟਾਂਦਰਾ ਕਰਨ ਲਈ ਵਰਤਿਆ ਜਾਂਦਾ ਹੈ। ਵਰਤੋਂਕਾਰ ਇਸ ਤੋਂ ਲਿਖਤੀ ਸੰਦੇਸ਼, ਵੀਡੀਓ ਸੰਦੇਸ਼, ਫ਼ਾਈਲਾਂ ਅਤੇ ਫ਼ੋਟੋਆਂ, ਆਦਿ ਵੀ ਭੇਜ ਸਕਦੇ ਹਨ।
ਵਿਸ਼ੇਸ਼ ਤੱਥ ਅਸਲ ਲੇਖਕ, ਪਹਿਲਾ ਜਾਰੀਕਰਨ ...
![]() | |
![]() ਸਕਾਈਪ 7 ਦਾ ਸਕਰੀਨਸ਼ਾਟ | |
ਅਸਲ ਲੇਖਕ | ਪ੍ਰਿਟ and ਜਾਨ ਟਾਲਿਨ |
---|---|
ਪਹਿਲਾ ਜਾਰੀਕਰਨ | ਅਗਸਤ 2003; 20 ਸਾਲ ਪਹਿਲਾਂ (2003-08) |
ਉਪਲੱਬਧ ਭਾਸ਼ਾਵਾਂ | 38 ਭਾਸ਼ਾਵਾਂ |
ਵੈੱਬਸਾਈਟ | skype |
ਬੰਦ ਕਰੋ