ਵੈਂਕੂਵਰ ਸਕੂਲ ਬੋਰਡ (ਸਕੂਲ ਜਿਲਾ # 39, Vancouver School Board) ਵੈਂਕੂਵਰ, ਬਰੀਟੀਸ਼ ਕੋਲੰਬਿਆ, ਕਨਾਡਾ ਵਿੱਚ ਸਥਿਤ ਇੱਕ ਸਕੂਲ ਜਿਲਾ ਹੈ। ਨੌਂ ਨਿਆਸੀਆਂ ਦਾ ਇੱਕ ਬੋਰਡ ਇਸ ਜਿਲ੍ਹੇ ਦਾ ਪ੍ਰਬੰਧਨ ਕਰਦਾ ਹੈ, ਜੋ ਕਿ ਵੈਂਕੂਵਰ ਸ਼ਹਿਰ ਅਤੇ ਯੂਨੀਵਰਸਿਟੀ ਬੰਦੋਬਸਤੀ ਭੂਮੀ ਦੇ ਕਾਰਜ ਕਰਦਾ ਹੈ। ਵੈਨਕੂਵਰ ਸਕੂਲ ਜ਼ਿਲਾ ਇੱਕ ਵੱਡਾ, ਸ਼ਹਿਰੀ ਅਤੇ ਬਹੁਸਾਂਸਕ੍ਰੀਤਕ ਹੈ। ਸਕੂਲ ਬੋਰਡ ੫੬,੦੦੦ ਬੱਚਿਆਂ ਨੂੰ ਬਾਲ ਵਿਹਾਰ ਵਿੱਚ ਗ੍ਰੇਡ ੧੨ ਤਕ ਪ੍ਰੋਗਰਾਮ, ੩੦੦੦ ਤੋਂ ਵੱਧ ਵਿਅਸਕ ਪ੍ਰੋਡ ਸਿੱਖਿਆ ਪ੍ਰੋਗਰਾਮ ਵਿੱਚ ਅਤੇ ੪੦,੦੦੦ ਅਗੇਤੀ ਸਿੱਖਿਆ ਵਿੱਚ ਸ਼ਾਮਿਲ ਹਨ।
ਨਾ | ਸਮੁਦਾਏ | ਵੇਬਸਾਈਟ |
---|---|---|
ਚੇਮਪਲੇਨ ਹਾਇਟਸ ਐਲੀਮਿਨਟਰੀ ਸਕੂਲ | ਚੇਮਪਲੇਨ ਹਾਈਟਸ | http://champlain.vsb.bc.ca |
ਡਾ: ਐਚ: ਐਨ: H. N. ਮੈਕੋਰਕਿਨਡੇਲ ਐਲੀਮਿਨਟਰੀ ਸਕੂਲ | ਫ੍ਰੇਜ਼ਰਵੀਯੂ | http://maccorkindale.vsb.bc.ca |
ਬਰੀਟੀਸ਼ ਕੋਲੰਬਿਆ ਵਿੱਚ ਪਹਿਲੀ ਵਾਰ ਸਕੂਲ ਖੁੱਲੇ ਖੇਤਰ ਵੱਜੋਂ 1967 ਵਿੱਚ ਉਸਾਰਤ[1] | ||
ਚੀਫ ਮੇਰਾਕੁਇੰਨਾ ਐਲੀਮਿਨਟਰੀ ਸਕੂਲ | http://maquinna.vsb.bc.ca | |
1954 ਵਿੱਚ ਖੋਲਿਆ, ਵਿਦਿਆਰਥੀਆਂ ਦੇ ਬਹੁਮਤ ਦੇ ਘਰਾਂ ਚੋਂ ਆਉਂਦੇ ਹਨ ਜਿੱਥੇ ਅੰਗਰੇਜ਼ੀ ਇੱਕ ਦੂਜੀ ਭਾਸ਼ਾ ਹੈ, ਕੇਨਟੋਨੀਜ, ਮੇਨਡੇਰਿਨ, ਅਤੇ ਵਿਅਤਨਾਮੀ ਸਭਤੋਂ ਜਿਆਦਾ ਪ੍ਰਚੱਲਤ ਹਨ।[2] | ||
ਥੰਡਰਬਰਡ ਐਲੀਮਿਨਟਰੀ ਸਕੂਲ | http://thunderbird.vsb.bc.ca | |
ਟਾਈ ਐਲੀਮਿਨਟਰੀ ਸਕੂਲ | ਵੈਂਕੂਵਰ ਜਿਲਾ ਪਰੋਗਰਾਮ | http://tyee.vsb.bc.ca |
ਮੋਂਟੇਸਰੀ ਵਿਕਲਪਿਕ ਪਰੋਗਰਾਮ ਸਕੂਲ[3] |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.