ਵੈਂਕਈਆ ਨਾਇਡੂ (ਜਨਮ 1 ਜੁਲਾਈ 1949) ਇੱਕ ਭਾਰਤੀ ਸਿਆਸਤਦਾਨ ਹਨ ਜੋ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਚੁਣੇ ਗੲੇ ਹਨ ।ਉਹ ਮੋਦੀ ਕੈਬਨਿਟ ਵਿੱਚ ਸ਼ਹਿਰੀ ਅਤੇ ਸ਼ਹਿਰੀ ਗਰੀਬੀ ਹਟਾਉ, ਸ਼ਹਿਰੀ ਵਿਕਾਸ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਰੂਪ ਵਿੱਚ ਸੇਵਾ ਨਿਭਾ ਰਹੇ ਸਨ। ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾ, ਉਨ੍ਹਾਂ ਨੇ 2002 ਤੋਂ 2004 ਤਕ ਆਪਣੇ ਕੌਮੀ ਪ੍ਰਧਾਨ ਵਜੋਂ ਸੇਵਾ ਕੀਤੀ ਹੈ। ਪਹਿਲਾਂ ਉਹ ਅਟਲ ਬਿਹਾਰੀ ਵਾਜਪੇਈ ਸਰਕਾਰ ਵਿੱਚ ਪੇਂਡੂ ਵਿਕਾਸ[1] ਲਈ ਕੇਂਦਰੀ ਕੈਬਨਿਟ ਮੰਤਰੀ ਸਨ।
Muppavarapu Venkaiah Naidu | |
---|---|
Vice-President of India (elect) | |
ਤੋਂ ਪਹਿਲਾਂ | Mohammad Hamid Ansari |
Minister of Urban Development, Housing and Urban Poverty Alleviation | |
ਤੋਂ ਪਹਿਲਾਂ | Girija Vyas |
ਤੋਂ ਬਾਅਦ | Narendra Singh Tomar |
Union Minister for Rural Development | |
ਤੋਂ ਪਹਿਲਾਂ | Sunder Lal Patwa |
ਤੋਂ ਬਾਅਦ | Kashiram Rana |
Minister of Parliamentary Affairs | |
ਤੋਂ ਪਹਿਲਾਂ | Kamal Nath |
ਤੋਂ ਬਾਅਦ | Ananth Kumar |
Member of the Rajya Sabha for Karnataka | |
ਤੋਂ ਪਹਿਲਾਂ | H. D. Deve Gowda |
ਤੋਂ ਬਾਅਦ | Nirmala Sitharaman |
Member of the Rajya Sabha for Rajasthan | |
ਤੋਂ ਪਹਿਲਾਂ | Anand Sharma |
Member of the Andhra Pradesh Legislative Assembly | |
ਤੋਂ ਬਾਅਦ | Mekapati Rajamohan Reddy |
ਹਲਕਾ | Udayagiri |
President of the Bharatiya Janata Party | |
ਤੋਂ ਪਹਿਲਾਂ | Jana krishnamurthi |
ਤੋਂ ਬਾਅਦ | L.K.Advani |
ਨਿੱਜੀ ਜਾਣਕਾਰੀ | |
ਜਨਮ | Chavatapalem, Nellore, Madras State, India (now in Andhra Pradesh, India) | 1 ਜੁਲਾਈ 1949
ਸਿਆਸੀ ਪਾਰਟੀ | Bharatiya Janata Party |
ਜੀਵਨ ਸਾਥੀ |
M. Usha (ਵਿ. 1971) |
ਬੱਚੇ | 2 |
ਅਲਮਾ ਮਾਤਰ | Andhra University |
ਦਸਤਖ਼ਤ | |
ਨਾਇਡੂ ਦਾ ਜਨਮ 1 ਜੁਲਾਈ 1949 ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲੇ ਵਿੱਚ ਹੋਇਆ।[2] ਉਹਨਾਂ ਨੇ ਪਹਿਲਾਂ V. R. ਹਾਈ ਸਕੂਲ, ਨੇੱਲੋਰ ਤੇ ਪਿੱਛੋਂ V. R. ਕਾਲਜ ਵਿੱਚ ਬੈਚਲਰ ਦੀ ਡਿਗਰੀ ਰਾਜਨੀਤੀ ਅਤੇ ਕੂਟਨੀਤਕ ਪੜ੍ਹਾਈ ਵਿਸ਼ੇ ਵਿੱਚ ਕੀਤੀ।[3][4] ਫਿਰ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਸ਼ਾਮਲ ਹੋ ਗਏ।
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.