From Wikipedia, the free encyclopedia
ਵੁਦਰਿੰਗ ਹਾਈਟਸ (ਅੰਗਰੇਜ਼ੀ: Wuthering Heights) ਐਮਿਲੀ ਬਰੌਂਟੀ ਦਾ ਅਕਤੂਬਰ 1845 ਅਤੇ ਜੂਨ 1846 ਵਿਚਕਾਰ ਲਿਖਿਆ[1] ਅਤੇ ਅਗਲੇ ਸਾਲ ਜੁਲਾਈ ਵਿੱਚ ਗੁਪਤ ਨਾਮ ਐਲਿਸ ਬੈੱਲ ਹੇਠ ਪ੍ਰਕਾਸ਼ਿਤ ਨਾਵਲ ਹੈ। ਇਹ ਉਹਦੀ ਭੈਣ ਸ਼ਾਰਲਟ ਬਰੌਂਟੀ ਦੇ ਨਾਵਲ ਜੇਨ ਆਇਰ ਦੀ ਸਫਲਤਾ ਤੋਂ ਬਾਅਦ ਛਪਿਆ ਸੀ। ਉਸ ਦੀ ਮੌਤ ਉੱਪਰੰਤ ਦੂਸਰਾ ਅਡੀਸ਼ਨ ਸ਼ਰਲਿਟ ਨੇ 1850 ਵਿੱਚ ਸੰਪਾਦਿਤ ਕੀਤਾ ਸੀ।[2]
ਲੇਖਕ | ਐਮਿਲੀ ਬਰੌਂਟੀ |
---|---|
ਮੂਲ ਸਿਰਲੇਖ | Wuthering Heights |
ਦੇਸ਼ | ਸਨਯੂਕ ਬਾਦਸ਼ਾਹੀ |
ਭਾਸ਼ਾ | ਅੰਗਰੇਜ਼ੀ |
ਵਿਧਾ | ਗੌਥਿਕ ਨਾਵਲ |
ਪ੍ਰਕਾਸ਼ਕ | ਥੌਮਸ ਕੌਟਲੇ ਨਿਊਬੀ |
ਪ੍ਰਕਾਸ਼ਨ ਦੀ ਮਿਤੀ | ਦਸੰਬਰ 1847 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1847 |
ਆਈ.ਐਸ.ਬੀ.ਐਨ. | 0-486-29256-8 |
ਓ.ਸੀ.ਐਲ.ਸੀ. | 71126926 |
823.8 | |
ਐੱਲ ਸੀ ਕਲਾਸ | PR4172 .W7 2007 |
ਟੈਕਸਟ | ਵੁਦਰਿੰਗ ਹਾਈਟਸ online |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.