![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/69/Catedral_de_Sant_Pere_de_Vic_-_001.jpg/640px-Catedral_de_Sant_Pere_de_Vic_-_001.jpg&w=640&q=50)
ਵੀਕ ਵੱਡਾ ਗਿਰਜਾਘਰ
From Wikipedia, the free encyclopedia
ਵੀਕ ਵੱਡਾ ਗਿਰਜਾਘਰ (ਕਾਤਾਲਾਨ ਭਾਸ਼ਾ : Catedral de Vic, ਸਪੇਨੀ ਭਾਸ਼ਾ: Catedral de Vich) ਅਧਿਕਾਰਿਕ ਤੌਰ ਤੇ ਸੰਤ ਪੈਰ ਅਪੋਸਤੋਲ ਗਿਰਜਾਘਰ (ਕਾਤਾਲਾਨ ਭਾਸ਼ਾ: Catedral de Sant Pere Apòstol, ਸਪੇਨੀ ਭਾਸ਼ਾ: Catedral de San Pedro Apóstol) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ।[1] ਇਹ ਸਪੇਨ ਵਿੱਚ ਕਾਤਾਲੋਨੀਆ ਦੇ ਸ਼ਹਿਰ ਵੀਕ ਵਿੱਚ ਸਥਿਤ ਹੈ। ਇਹ ਵੀਕ ਦੇ ਡਾਈਓਸਿਸ ਦੀ ਗੱਦੀ ਹੈ। ਇਹ ਰੋਮਾਨਿਸਕਿਊ, ਬਾਰੋਕ, ਗੋਥਿਕ ਅਤੇ ਨਵਕਲਾਸਿਕ ਸ਼ੈਲੀ ਦਾ ਮਿਸ਼ਰਣ ਹੈ।
ਵਿਸ਼ੇਸ਼ ਤੱਥ ਵੀਕ ਵੱਡਾ ਗਿਰਜਾਘਰ Vic Cathedral Catedral de San Pedro de Vich, ਸਥਿਤੀ ...
ਵੀਕ ਵੱਡਾ ਗਿਰਜਾਘਰ Vic Cathedral Catedral de San Pedro de Vich | |
---|---|
![]() | |
ਸਥਿਤੀ | ਵੀਕ, ਸਪੇਨ |
ਦੇਸ਼ | ਸਪੇਨ |
Architecture | |
Style | ਰੋਮਾਨਿਸਕਿਊ, ਬਾਰੋਕ, ਗੋਥਿਕ ਅਤੇ ਨਵਕਲਾਸਿਕ ਸ਼ੈਲੀ |
Groundbreaking | 1781 |
Completed | 1803 |
ਬੰਦ ਕਰੋ