ਵਿਸ਼ਵ ਸੁੰਦਰੀ
From Wikipedia, the free encyclopedia
ਵਿਸ਼ਵ ਸੁੰਦਰੀ ਜਾਂ ਮਿਸ ਵਰਲਡ ਦੁਨੀਆ ਦਾ ਸਭ ਤੋਂ ਪੁਰਾਣਾ ਚੱਲ ਰਿਹਾ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲਾ ਹੈ। ਇਸਦੀ ਸਥਾਪਨਾ 1951 ਵਿੱਚ ਯੂਨਾਈਟਡ ਕਿੰਗਡਮ ਵਿਖੇ ੲੇਰਿਕ ਮੋਰਲੇ ਦੁਆਰਾ ਕੀਤੀ ਗਈ ਸੀ।[1][2] 2000 ਵਿੱਚ ਉਸਦੀ ਮੌਤ ਹੋਣ ਤੋਂ ਬਾਅਦ, ਮੋਰਲੇ ਦੀ ਵਿਧਵਾ, ਜੂਲੀਆ ਮੋਰਲੇ ਨੇ ਸਹਿ-ਚੇਅਰਮੈਨ ਦੀ ਤਰਜਮਾਨੀ ਕੀਤੀ ਹੈ।[3][4] ਜਦੋਂ ਅੰਤਰਰਾਸ਼ਟਰੀ ਮੁਕਾਬਲੇ ਦੀ ਗੱਲ ਆਉਂਦੀ ਹੈ ਤਾਂ ਮਿਸ ਯੂਨੀਵਰਸ, ਮਿਸ ਇੰਟਰਨੈਸ਼ਨਲ ਅਤੇ ਮਿਸ ਅਰਥ ਦੇ ਨਾਲ ਇਹ ਮੁਕਾਬਲਾ ਚਾਰ ਵੱਡੇ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਹੈ।[5]
ਵਿਸ਼ੇਸ਼ ਤੱਥ ਨਿਰਮਾਣ, ਕਿਸਮ ...
ਨਿਰਮਾਣ | 29 ਜੁਲਾਈ 1951; 72 ਸਾਲ ਪਹਿਲਾਂ (1951-07-29) |
---|---|
ਕਿਸਮ | ਸੁੰਦਰਤਾ ਮੁਕਾਬਲਾ |
ਮੁੱਖ ਦਫ਼ਤਰ | ਲੰਡਨ |
ਟਿਕਾਣਾ | |
ਅਧਿਕਾਰਤ ਭਾਸ਼ਾ | ਅੰਗਰੇਜ਼ੀ |
ਰਾਸ਼ਟਰਪਤੀ | ਜੂਲੀਆ ਮੋਰਲੇ |
ਮੁੱਖ ਲੋਕ | ੲੇਰਿਕ ਮੋਰਲੇ |
ਵੈੱਬਸਾਈਟ | missworld |
ਬੰਦ ਕਰੋ
ਮੌਜੂਦਾ ਵਿਸ਼ਵ ਸੁੰਦਰੀ ਭਾਰਤ ਦੀ ਮਾਨੁਸ਼ੀ ਛਿੱਲਰ ਹੈ ਜਿਸਦੀ ਤਾਜ਼ਪੋਸ਼ੀ 18 ਨਵੰਬਰ 2017 ਨੂੰ ਸਾਨਿਆ, ਚੀਨ ਵਿਖੇ ਕੀਤੀ ਗਈ ਸੀ।[6]