![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/fd/One_Future_ZeroHunger.jpg/640px-One_Future_ZeroHunger.jpg&w=640&q=50)
ਵਿਸ਼ਵ ਭੋਜਨ ਦਿਵਸ
From Wikipedia, the free encyclopedia
ਵਿਸ਼ਵ ਭੋਜਨ ਦਿਵਸ (ਅੰਗਰੇਜ਼ੀ ਵਿੱਚ: ਵਰਲਡ ਫੂਡ ਡੇ), 16 ਅਕਤੂਬਰ 1945 ਵਿੱਚ ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਔਰਗਨਾਈਜ਼ੇਸ਼ਨ ਦੀ ਸਥਾਪਨਾ ਤਰੀਕ ਦੇ ਸਨਮਾਨ ਵਿੱਚ ਸਾਰੀ ਦੁਨੀਆ ਭਰ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਖੁਰਾਕ ਪ੍ਰੋਗਰਾਮ ਅਤੇ ਖੇਤੀਬਾੜੀ ਵਿਕਾਸ ਲਈ ਅੰਤਰਰਾਸ਼ਟਰੀ ਫੰਡ ਸਮੇਤ ਖਾਧ ਸੁਰੱਖਿਆ ਨਾਲ ਜੁੜੇ ਕਈ ਹੋਰ ਸੰਗਠਨਾਂ ਵਲੋਂ ਵਿਆਪਕ ਪਧਰ ਮਨਾਇਆ ਜਾਂਦਾ ਹੈ।
ਵਿਸ਼ੇਸ਼ ਤੱਥ ਵਿਸ਼ਵ ਭੋਜਨ ਦਿਵਸ, ਮਨਾਉਣ ਵਾਲੇ ...
ਵਿਸ਼ਵ ਭੋਜਨ ਦਿਵਸ | |
---|---|
ਮਨਾਉਣ ਵਾਲੇ | ਸੰਯੁਕਤ ਰਾਸ਼ਟਰ ਦੇ ਸਦੱਸ ਰਾਜ |
ਮਿਤੀ | 16 ਅਕਤੂਬਰ |
ਬੰਦ ਕਰੋ
![Thumb image](http://upload.wikimedia.org/wikipedia/commons/thumb/f/fd/One_Future_ZeroHunger.jpg/640px-One_Future_ZeroHunger.jpg)
2014 ਲਈ ਵਿਸ਼ਵ ਭੋਜਨ ਦਿਵਸ ਦਾ ਥੀਮ ਫੈਮਲੀ ਫਾਰਮਿੰਗ: "ਸੰਸਾਰ ਨੂੰ ਭੋਜਨ, ਧਰਤੀ ਦੀ ਦੇਖਭਾਲ"; 2015 ਵਿੱਚ ਇਹ "ਸੋਸ਼ਲ ਪ੍ਰੋਟੈਕਸ਼ਨ ਐਂਡ ਐਗਰੀਕਲਚਰ: ਪੇਂਡੂ ਗਰੀਬੀ ਦਾ ਚੱਕਰ ਤੋੜਨਾ" ਸੀ; 2016 ਵਿੱਚ ਇਹ ਜਲਵਾਯੂ ਤਬਦੀਲੀ ਉੱਪਰ ਸੀ: "ਮੌਸਮ ਬਦਲ ਰਿਹਾ ਹੈ, ਫੂਡ ਅਤੇ ਖੇਤੀਬਾੜੀ ਨੂੰ ਵੀ ਬਦਲਣਾ ਚਾਹੀਦਾ ਹੈ।",[1]