ਵਿਸ਼ਲੇਸ਼ਣ
From Wikipedia, the free encyclopedia
ਵਿਸ਼ਲੇਸ਼ਣ ( PL : analysis ) ਕਿਸੇ ਗੁੰਝਲਦਾਰ ਵਿਸ਼ੇ ਜਾਂ ਪਦਾਰਥ ਨੂੰ ਉਸ ਦੀ ਬਿਹਤਰ ਸਮਝ ਹਾਸਲ ਕਰਨ ਲਈ ਛੋਟੇ ਛੋਟੇ ਹਿੱਸਿਆਂ ਵਿੱਚ ਵੰਡ ਕੇ ਵਾਚਣ ਦੀ ਪ੍ਰਕਿਰਿਆ ਹੈ। ਇਸ ਤਕਨੀਕ ਦੀ ਵਰਤੋਂ ਗਣਿਤ ਅਤੇ ਤਰਕ ਦੇ ਅਧਿਐਨ ਵਿੱਚ ਅਰਸਤੂ (384-322 ਬੀ.ਸੀ. ) ਤੋਂ ਪਹਿਲਾਂ ਤੋਂ ਕੀਤੀ ਗਈ ਮਿਲ਼ਦੀ ਹੈ, ਹਾਲਾਂਕਿ ਇੱਕ ਰਸਮੀ ਸੰਕਲਪ ਵਜੋਂ ਵਿਸ਼ਲੇਸ਼ਣ ਇੱਕ ਮੁਕਾਬਲਤਨ ਹਾਲੀਆ ਘਟਨਾ ਹੈ। [1]